ਮਾਲਦੀਵ ਨੇ ਠੁਕਰਾਇਆ ਭਾਰਤ ਦਾ ਸੱਦਾ

ss1

ਮਾਲਦੀਵ ਨੇ ਠੁਕਰਾਇਆ ਭਾਰਤ ਦਾ ਸੱਦਾ

ਨਵੀਂ ਦਿੱਲੀ, 27 ਫਰਵਰੀ: ਜਲ ਸੈਨਾ ਪ੍ਰਮੁੱਖ ਐਡਮਿਰਲ ਸੁਨੀਲ ਲੰਬਾ ਨੇ ਅੱਜ ਕਿਹਾ ਕਿ ਮਾਲਦੀਵ ਨੇ ਮਿਲਾਨ ਵਿੱਚ ਹੋਣ ਵਾਲੇ ਜਲ ਸੈਨਾ ਅਭਿਆਸ ਵਿੱਚ ਹਿੱਸਾ ਲੈਣ ਦੇ ਭਾਰਤ ਦੇ ਸੱਦੇ ਨੂੰ ਠੁਕਰਾ ਦਿੱਤਾ| ਉਨ੍ਹਾਂ ਨੇ ਕਿਹਾ ਕਿ ਮਾਲਦੀਵ ਨੇ ਇਸ ਸਬੰਧੀ ਕੋਈ ਕਾਰਨ ਵੀ ਸਪਸ਼ਟ ਨਹੀਂ ਕੀਤਾ| 6 ਮਾਰਚ ਤੋਂ ਸ਼ੁਰੂ ਹੋਣ ਵਾਲੇ ਜਲ ਸੈਨਾ ਅਭਿਆਸ ਵਿਚ 16 ਦੇਸ਼ ਹਿੱਸਾ ਲੈ ਰਹੇ ਹਨ|

Share Button

Leave a Reply

Your email address will not be published. Required fields are marked *