ਮਾਰਕੀਟ ਕਮੇਟੀ ਦੇ ਰਿਟਾਇਰ ਸੈਕਟਰੀ ਗਮਦੂਰ ਸਿੰਘ ਸਿੱਧੂ ਦਾ ਦੇਹਾਂਤ

ss1

ਮਾਰਕੀਟ ਕਮੇਟੀ ਦੇ ਰਿਟਾਇਰ  ਸੈਕਟਰੀ ਗਮਦੂਰ ਸਿੰਘ  ਸਿੱਧੂ ਦਾ ਦੇਹਾਂਤ

ਪੰਜਾਬ  ਕਾਗਰਸ  ਦੇ ਸੋਸਲ ਮੀਡੀਆ ਦੇ ਇੰਚਾਰਜ  ਅਤੇ ਦੁਰਲੱਭ  ਸਿੰਘ  ਸਿੱਧੂ  ਗਹਿਰਾ ਸਦਮਾ

ਲ਼ਹਿਰਾਗਾਗਾ 10 ਨਵੰਬਰ (ਕੁਲਵੰਤ ਛਾਜਲੀ)  ਪੰਜਾਬ   ਕਾਗਰਸ  ਦੇ ਸੋਸਲ ਮੀਡੀਆ ਦੇ ਇੰਚਾਰਜ  ਅਤੇ ਦੁਰਲੱਭ  ਸਿੰਘ  ਸਿੱਧੂ  ਨੂੰ ਉਸ ਸਮੇ ਗਹਿਰਾ ਸਦਮਾ ਲੱਗਿਆ ਜਦੋ ਉਨਾ ਦੇ ਪਿਤਾ ਮਾਰਕੀਟ ਕਮੇਟੀ ਦੇ ਰਿਟਾਇਰ  ਸੈਕਟਰੀ ਗਮਦੂਰ ਸਿੰਘ  ਸਿੱਧੂ ਦਾ ਦੇਹਾਂਤ  ਹੋ ਗਿਆ।  ਜਿੰਨਾ ਦਾ ਸੰਸਕਾਰ ਪਿੰਡ (ਚੰਗਾਲੀਵਾਲਾ ) ਦੇ ਸਮਸਾਨਘਾਟ ਵਿਖੇ  ਕੀਤਾ ਗਿਆ ਮਿ੍ਤਕ ਦੇਹ ਨੂੰ ਅਗਨੀ  ਉਨ੍ਹਾਂ ਦੇ ਸਪੁੱਤਰ  ਨੇ ਦਿੱਤੀ  ।ਇਸ ਮੋਕੇ ਇਲਾਕੇ ਵਿੱਚੋਂ  ਵੱਡੀ ਗਿਣਤੀ  ਵਿੱਚ  ਲੋਕ ਪਹੁੰਚੇ  ਇਸ ਮੋਕੇ ਪੰਜਾਬ  ਦੀ ਸਾਬਕਾ ਮੁੱਖ  ਮੰਤਰੀ ਬੀਬੀ ਰਜਿੰਦਰ  ਕੋਰ ਭੱਠਲ ਲੌਕ ਸਭਾ ਹਲਕਾ ਸੰਗਰੂਰ ਦੇ ਯੂਥ ਪ੍ਰਧਾਨ  ਰਾਹੁਲਇੰਦਰ ਸਿੱਧੂ , , ਪੰਜਾਬ  ਐਗਰੌ ਦੇ ਸਾਬਕਾ ਵਾਇਸ ਚੇਅਰਮੈਨ  ਸਤਪਾਲ ਸਿੰਗਲਾ, ਨਗਰ ਕੌਸਲ ਲਹਿਰਾ ਦੀ ਪ੍ਰਧਾਨ ਬਲਵਿੰਦਰ ਕੋਰ,ਬੀਬੀ ਭੱਠਲ ਦੇ ਐਸ. ਡੀ .ਓ ਈਸਰ ਕੌਚ,ਐਡਵੋਕੈਟ ਰੁਪਿੰਦਰ ਰੂਬੀ,ਮਾਰਕੀਟ  ਕਮੇਟੀ  ਦੇ ਵਾਈਸ ਚੇਅਰਮੈਨ  ਕੇਵਲ ਕ੍ਰਿਸਨ ਸਿੰਗਲਾ, ਰਵਿੰਦਰ ਰਿੰਕੂ ਗੁਰਨੇ, ਜੀ.ਪੀ ਐਫ਼ ਦੇ ਪ੍ਰਧਾਨ  ਸੰਜੀਵ  ਰੋਡਾ, ਕੌਸਲਰ ਗੁਰਲਾਲ ਸਿੰਘ  ,ਸੰਦੀਪ ਕੁਮਾਰ ਦੀਪੂ,ਯੂਥ ਅਕਾਲੀ ਦਲ ਕੌਮੀ ਸਕੱਤਰ ਆਸੂ ਜਿੰਦਲ, ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਕਿਸਾਨ ਸੈਲ ਦੇ ਵਾਈਸ ਪ੍ਰਧਾਨ ਜਸਵਿੰਦਰ ਰਿੰਪੀ,ਆਮ ਪਾਰਟੀ ਦੀਪਕ ਜੈਨ, ਕੌਸਲਰ ਕ੍ਰਿਪਾਲ ਨਾਥਾ,ਮਾਸਟਰ ਰਾਕੇਸ,ਵਿੱਦਿਆ  ਰਤਨ ਕਾਲਜ ਦੇ ਚੇਅਰਮੈਨ  ਚੈਰੀ ਗੋਇਲ,ਸੰਜੀਵ ਹਨੀ, ਸਰਪੰਚ  ਮਨਦੀਪ  ਸਿੰਘ  ਗਾਗਾ,   ਪੰਕਜ ਜਿੰਦਲ, ਅਵਤਾਰ  ਗਾਗਾ , ਸਰਦੂਲ ਸਿੰਘ  ਰਾਮਗੜ੍ਹ,  ਸਟੇਡੀਅਮ  ਸੰੰਘਰਸ ਕਮੇਟੀ ਦੇ ਪ੍ਰਧਾਨ  ਅਨਿਲ ਵਕੀਲ, ਮਾਲਵਾ ਪੈ੍ਰਸ ਕਲੱਬ ਦੇ ਪ੍ਰਧਾਨ  ਗੁਰਦੀਪ ਗਾਗਾ,ਦਰਸਨ ਲੇਹਲਾ,ਨਰਿੰਦਰ ਨੰਨਾ ਅੜਕਵਾਸ,ਬਿੰਦਰ ਗੋਇਲ,ਹਰੀ ਕ੍ਰਿਸਨਾ ਸਵੀਟ ਦੇ ਕਪਿਲ ਤਾਇਲ,ਇਕਬਾਲ ਬਾਲੀ ਠੇਕੇਦਾਰ,  ਹੈਪੀ ਠੇਕੇਦਾਰ ਵੀ ਮੋਜੂਦ ਸਨ।

Share Button

Leave a Reply

Your email address will not be published. Required fields are marked *