Sun. May 19th, 2019

ਮਾਨ ਸ਼ੋਸਲ ਵੇਲਫੈਅਰ ਸੋਸਾਇਟੀ ਪੰਜਾਬ ਦੀ ਹੋਈ ਸਥਾਪਨਾ

ਮਾਨ ਸ਼ੋਸਲ ਵੇਲਫੈਅਰ ਸੋਸਾਇਟੀ ਪੰਜਾਬ ਦੀ ਹੋਈ ਸਥਾਪਨਾ

img-20161104-wa0067ਮਾਨਸਾ 7 ਨਵੰਬਰ(ਅਸ਼ੋਕ)- ਅੱਜ ਇਥੇ ਸਮਾਜ ਸੇਵੀ ਸਨੀ ਮਾਨ ਰਾਏਪੁਰ ਨੇ ਸਮਾਜ ਸੇਵਾ ਕਰਨ ਦੇ ਲਈ ਲਈ ਆਪਣੇ ਦੋਸਤਾ ਦੇ ਸਹਿਯੋਹ ਨਾਲ ਪੰਜਾਬ ਸਰਕਾਰ ਤੋ ਇਕ ਆਪਣੀ ਸੰਸਥਾ ਰਜਿਸ਼ਟਰ ਕਰਵਾਈ ਜਿਸ ਪ੍ਰਧਾਨ ਸਨੀ ਮਾਨ ਰਾਏਪੁਰ ਅਤੇ ਸੀਨੀਅਰ ਵਾਇਸ ਪ੍ਰਧਾਨ ਨਵਦੀਪ ਕੋਰ ਧਾਲੀਵਾਲ, ਵਾਇਸ ਪ੍ਰਧਾਨ ਦਿਲਪ੍ਰੀਤ ਸਿੰਘ, ਸੇੇੇੇਕਟਰੀ ਖੁਸ਼ਪ੍ਰੀਤ ਸਿੰਘ,ਕੈਸ਼ੀਅਰ ਅਮਨਦੀਪ ਸਿੰਘ ਹਨ ਇਸ ਸੰਸਥਾ ਦਾ ਮੁੱਖ ਟੀਚਾ ਗਰੀਬ ਲੋਕਾ ਦੀ ਸੇਵਾ ਕਰਨਾ, ਕਿਸੇ ਗਰੀਬ ਲੜਕੀਆ ਦੇ ਵਿਆਹ ਕਰਨੇ, ਖੂਨਦਾਨ ਕੈਪ ਲਾਉਣੇ ਅਤੇ ਹੋਰ ਵੀ ਸਮਾਜ ਵਿੱਚ ਲੋਕ ਭਲਾਈ ਦੇ ਕੰਮ ਕਰਨਾ ਦਾ ਮੁੱਖ ਮਕਸਦ ਰਹੇਗਾ|

Leave a Reply

Your email address will not be published. Required fields are marked *

%d bloggers like this: