Sun. Aug 18th, 2019

ਮਾਧੁਰੀ ਦੀਕਸ਼ਿਤ ਆਪਣੇ ਬੱਚਿਆਂ ਤੇ ਪਤੀ ਨਾਲ ਆਈ ਨਜ਼ਰ

ਮਾਧੁਰੀ ਦੀਕਸ਼ਿਤ ਆਪਣੇ ਬੱਚਿਆਂ ਤੇ ਪਤੀ ਨਾਲ ਆਈ ਨਜ਼ਰ

ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਹਾਲ ਹੀ ਮੁੰਬਈ ਦੇ ਏਅਰਪੋਰਟ ਤੇ ਨਜ਼ਰ ਆਈ। ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਸ਼੍ਰੀਰਾਮ ਮਾਧਵ ਨੇਨੇ ਅਤੇ ਦੋਵੇਂ ਬੱਚੇ ਵੀ ਮੌਜੂਦ ਸਨ। ਜਿਵੇਂ ਹੀ ਕੈਮਰਿਆਂ ਦੀ ਨਜ਼ਰ ਮਾਧੁਰੀ ਅਤੇ ਉਨ੍ਹਾਂ ਦੇ ਪਰਿਵਾਰ ਤੇ ਪਈ, ਉਂਝ ਹੀ ਫ਼ੋਟੋਆਂ ਦੀ ਬਰਸਾਤ ਉਨ੍ਹਾਂ ਤੇ ਪੈ ਗਈ।

ਦਰਸ਼ਕਾਂ ਦੇ ਦਿਲਾਂ ਤੇ ਕਈ ਦਹਾਕਿਆਂ ਤਕ ਰਾਜ ਕਰਨ ਵਾਲੀ ਚੁੱਕੀ ਮਾਧੁਰੀ ਨੇ ਨੀਲੇ ਰੰਗ ਦੀ ਜੀਨਸ ਤੇ ਸਫੇਦ ਰੰਗ ਦਾ ਟਾਪ ਪਾਇਆ ਹੋਇਆ ਸੀ। ਇਨ੍ਹਾਂ ਕਪੱੜਿਆਂ ਚ ਮਾਧੁਰੀ ਬੇਹੱਦ ਸੋਹਣੀ ਲੱਗ ਰਹੀ ਸਨ।

Leave a Reply

Your email address will not be published. Required fields are marked *

%d bloggers like this: