ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਬੱਚਿਆਂ ਨੇ ਲਗਾਇਆ ਧਾਰਮਕ ਟੂਰ

ss1

ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਬੱਚਿਆਂ ਨੇ ਲਗਾਇਆ ਧਾਰਮਕ ਟੂਰ

picture2ਰਾਮਪੁਰਾ ਫੂਲ 22 ਅਕਤੂਬਰ (ਕੁਲਜੀਤ ਸਿੰਘ ਢੀਗਰਾ) : ਸਥਾਨਕ ਮਾਡਰਨ ਸੈਕੂਲਰ ਸਕੂਲ ਦੇ ਬੱਚਿਆਂ ਨੇ ਸਕੂਲ ਡਾਇਰੈਕਟਰ ਸੰਜੈ ਕੱਕੜ ਦੀ ਅਗਵਾਈ ਵਿੱਚ ਧਾਰਮਕ ਟੂਰ ਲਗਾਇਆ । ਸੰਜੈ ਕੱਕੜ ਨੇ ਦੱਸਿਆ ਕਿ ਸਕੂਲ ਦੇ ਅੱਠਵੀਂ ਤੋਂ ਲੈ ਕੇ ਬਾਰਵੀਂ ਕਲਾਸ ਦੇ 250 ਬੱਚਿਆਂ ਨੇ ਇਸ ਵਿੱਚ ਭਾਗ ਲਿਆ। ਇਸ ਧਾਰਮਕ ਟੂਰ ਦੌਰਾਨ ਬੱਚਿਆਂ ਨੂੰ ਵਿਰਾਸਤ ਏ ਖਾਲਸਾ ਅਤੇ ਆਨੰਦਪੁਰ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਵਾਏ ਗਏ। ਇਸ ਧਾਰਮਕ ਟੂਰ ਦੌਰਾਨ ਬੱਚਿਆਂ ਨੂੰ ਬਹੁਤ ਹੀ ਧਾਰਮਕ ਗੱਲਾਂ ਦੇਖਣ ਅਤੇ ਸੁਨਣ ਨੂੰ ਮਿਲੀਆਂ। ਬੱਚਿਆਂ ਨੇ ਇਸ ਟੂਰ ਦਾ ਖੂਬ ਆਨੰਦ ਮਾਣਿਆ।ਇਸ ਮੌਕੇ ਸਕੂਲ ਅਧਿਆਪਕ ਜੋਨਸ, ਸਿਲਪਾ ਰਾਣੀ, ਸ਼ਾਲੂ ਬਾਂਸਲ, ਰਾਜਵਿੰਦਰ ਕੌਰ, ਨਿੱਧੀ ਗਰਗ, ਅਕਾਕੰਸ਼ਾ, ਚੇਤਨਾ, ਮਿੰਨੀ ਆਦਿ ਸ਼ਾਮਲ ਸਨ।

Share Button

Leave a Reply

Your email address will not be published. Required fields are marked *