Mon. May 20th, 2019

ਮਾਂ 

ਮਾਂ

ਜਨਮ ਦੇਣ ਵਾਲੀ ਮਾਂ ਜਦ
ਕੁੜੀਆਂ ਨੂੰ ਕੁਖੋਂ ਮਾਰ-ਮੁਕਾਉਂਦੀ ਹੈ
ਉਸ ਸਮੇ ਯਾਦ ਮੈਨੂੰ ਮੇਰੀ ਪਿਆਰੀ
ਮਾਂ ਦੀ ਆਉਂਦੀ ਹੈ
ਜਿਵੇਂ ਮੇਰੀ ਮਾ ਨੇ ਪਾਲਿਆ ਮੈਨੂੰ
ਬਾਕੀ ਮਾਂਵਾਂ ਵੀ ਪਾਲਣ
ਕੁੜੀਆਂ ਦੀ ਪੜ੍ਹਾਈ ਨੂੰ ਨਾ
ਬੋਝ ਬਣਾ ਕੇ ਟਾਲਣ
ਜਿਵੇਂ ਦ੍ਰਿਸ਼ਟੀ ਨੇ ਲਏ ਨਜਾਰੇ
ਬਾਕੀ ਕੁੜੀਆਂ ਵੀ ਲੈਣ
ਜਿਵੇਂ ਮੇਰੀ ਮਾਂ ਨੇ ਕੀਤਾ ਕੰਮ
ਬਾਕੀ ਮਾਂਵਾਂ ਵੀ ਕਰ ਲੈਣ…..

   ਦ੍ਰਿਸ਼ਟੀ ਬਾਵਾ

Leave a Reply

Your email address will not be published. Required fields are marked *

%d bloggers like this: