ਮਾਂ ਵੈਸਨੂੰ ਦੇਵੀ ਸੇਵਾ ਸੰਮਤੀ ਦੀ ਮੀਟਿੰਗ ਹੋਈ

ss1

ਮਾਂ ਵੈਸਨੂੰ ਦੇਵੀ ਸੇਵਾ ਸੰਮਤੀ ਦੀ ਮੀਟਿੰਗ ਹੋਈ

ਮਾਨਸਾ [ਜੋਨੀ ਜਿੰਦਲ] ਸਥਾਨਕ ਮਾਂ ਵੈਸਨੂੰ ਦੇਵੀ ਸੇਵਾ ਸੰਮਤੀ ਦੀ ਇਕ ਜਰਨਲ ਮੀਟਿੰਗ ਸਿਵ ਤਿਰਵੈਣੀ ਮੰਦਿਰ ਵਿਚ ਪ੍ਰਧਾਨ ਖੁਸੀਆ ਰਾਮ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿਚ ਸਾਰੇ ਮੈਬਰਾ ਦੀ ਸਮੂਲਿਅਤ ਹੋਈ ਸਰਬਸੰਮਤੀ ਨਾਲ ਫੈਸਲਾ ਕਿਤਾ ਕਿ ਸੰਮਤੀ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਗਰਮੀ ਦੀ ਛੁੱਟੀਆ ਵਿਚ ਅਗਲੇ ਮਹੀਨੇ [ਜੁੁਨ] ਵਿਚ ਪੰਦਰਵੀ ਬੱਸ ਯਾਤਰਾ 17 ਨੁੰ ਮਾਂ ਵੈਸਨੁੂੰ ਦੇਵੀ ਦੀ ਯਾਤਰਾ ਲਈ ਭੇਜੀ ਜਾਵੇਗੀ ਜਿਸ ਵਿੱਚ ਗੋਲਡਨ ਟੈਪਲ ,ਜਲਿਆ ਵਾਲਾ ਬਾਗ, ਮਹਾਰਾਜਾ ਰਣਜੀਤ ਸਿੰਘ ,ਬਾਗਾ ਬੋਡਰ ,ਸਿਵ ਖੈਡੀ ਅਤੇ ਮਾਂ ਵੈਸਨੂੰ ਦੇਵੀ ਦੀ ਪਵਿੱਤਰ ਗੁਫਾ ਯਾਤਰਾ ਕਰਵਾਈ ਜਾਵੇਗੀ ।ਸੰਮਤੀ ਵੱਲੋ ਯਾਤਰੀਆ ਨੂੰ ਕੋਈ ਪ੍ਰੇਸਾਨੀ ਨਾ ਹੋਵੇ ਇਸ ਲਈ ਕੱਟੜਾ ਵਿਖੇ ਕਮਰਿਆ ਦਾ ਪ੍ਰਬੰਧ ਸੰਮਤੀ ਵੱਲੋ ਕੀਤਾ ਜਾਵੇਗਾ ।ਇਸ ਮੀਟਿੰਗ ਵਿਚ ਹੋਰਨਾ ਤੋ ਇਲਾਵਾ ਪ੍ਰਧਾਨ ਖੁਸੀਆ ,ਸਕੱਤਰ ਨਰੇਸ ਬਿਰਲਾ ,ਤਰਸੇਮ ਬਿੱਟੁੂ[ਸ਼ਰਮਾ ] ਮਾਸਟਰ ;ਅਜੈ ਜਿੰਦਲ ,ਡਾ ਦੇਸ ਰਾਜ ,ਸੁਰੇਸ ਗੱਭੋ ,ਬਬਲੂ ਰਾਮ ,ਇੰਦਰ ਸੈਨ ਅਕਲੀਆ ,ਗੋਰਾ ਲਾਲ ਜਿੰਦਲ [ਰਜਿ] ਡੀ.ਐਸ.ਪੀ ਮਨੋਜ ਗੋਇਲ ਅਤੇ ਹਰਸ ਕਾਲਾ ਆਦਿ ਮੇੈਬਰ ਹਾਜਰ ਸਨ।

Share Button

Leave a Reply

Your email address will not be published. Required fields are marked *