ਮਹੰਤ ਜਰਨੈਲ ਦਾਸ ਨਮਿਤ ਸ਼ਰਧਾਂਜਲੀ ਸਮਾਗਮ ਭਲਕੇ

ss1

ਮਹੰਤ ਜਰਨੈਲ ਦਾਸ ਨਮਿਤ ਸ਼ਰਧਾਂਜਲੀ ਸਮਾਗਮ ਭਲਕੇ

ਭਗਤਾ ਭਾਈ ਕਾ 27 ਦਸੰਬਰ (ਸਵਰਨ ਸਿੰਘ ਭਗਤਾ) ਪਿੰਡ ਗੁੰਮਟੀ ਕਲਾਂ (ਬਠਿੰਡਾ) ਵਿਖੇ ਸਥਿਤ ਡੇਰਾ ਬਾਬਾ ਕਿਸ਼ਨ ਦਾਸ ਦੇ ਸੇਵਾਦਾਰ ਮਹੰਤ ਜਰਨੈਲ ਦਾਸ ਪ੍ਰਧਾਨ ਸ੍ਰੀ ਪੰਚਾਇਤੀ ਅਖਾੜਾ ਨਯਾ ਉਦਾਸੀਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 29 ਦਸੰਬਰ ਦਿਨ ਵੀਰਵਾਰ ਨੂੰ 11 ਵਜੇ ਡੇਰਾ ਬਾਬਾ ਕਿਸ਼ਨ ਦਾਸ ਗੁੰਮਟੀ ਕਲਾਂ ਵਿਖੇ ਪਾਏ ਜਾਣਗੇ। ਸਮੂਹ ਨਗਰ ਨਿਵਾਸੀਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਸੰਗਤਾਂ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਕ੍ਰਿਪਾਲਤਾ ਕਰਨ। ਇਸ ਮੌਕੇ ਮਹੰਤ ਭਗਵਾਨ ਦਾਸ, ਮਹੰਤ ਭੂਰਾ ਦਾਸ, ਮਹੰਤ ਸਿਵਾ ਨੰਦ, ਮਹੰਤ ਕੇਸੋ ਦਾਸ, ਮਹੰਤ ਹਰੀ ਦਾਸ ਕੋਟ ਸੁਖੀਆ ਅਤੇ ਨਗਰ ਪੰਚਾਇਤ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *