ਮਹਿਲਾ ਕਾਗਰਸ ਦੀ ਬਲਾਕ ਪ੍ਰਧਾਨ ਵਰੀਨਾ ਦੇਵੀ ਨੂੰ ਸਨਮਾਨ ਪੱਤਰ ਦਿੱਤਾ

ss1

ਮਹਿਲਾ ਕਾਗਰਸ ਦੀ ਬਲਾਕ ਪ੍ਰਧਾਨ ਵਰੀਨਾ ਦੇਵੀ ਨੂੰ ਸਨਮਾਨ ਪੱਤਰ ਦਿੱਤਾ

28-2ਮੂਨਕ 27 ਮਈ (ਕੁਲੰਵਤ ਦੇਹਲਾ) ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਜੀ ਦੇ ਦਿਸਾ ਨਿਰਦੇਸਾ ਅਨੁਸਾਰ ਮਹਿਲਾ ਕਾਗਰਸ ਦੀ ਬਲਾਕ ਪ੍ਰਧਾਨ ਵਰੀਨਾ ਦੇਵੀ ਵਲੋਂ ਮਹਿਲਾ ਵਰਗ ਸ.ਚ ਵਿਭਾਗ ਨੂੰ ਮਹਬੂਤ ਕਰਨ ਲਈ ਅਨਦਾਨਾ ਬਲਾਕ ਵਿਚੋ ਕੀਤੇ ਜਾ ਰਹੇ ਸਲ਼ਾਘਾ ਯੋਗ ਕੰਮ ਜਿੰਨਾ ਨਾਲ ਸ.ਚ ਵਿੰਗ ਤੇ ਮਹਿਲਾ ਕਾਗਰਸ ਦਿਨ ਬ ਦਿਨ ਮਜਬੂਤ ਹੋ ਰਹੀ ਹੈ। ਉਸ ਲਈ ਬੀਬੀ ਭੱਠਲ ਦੁਆਰਾ ਤੇਜਿੰਦਰ ਸਿੰਘ ਕੁਲਾਰ ਰਾਹੀ ਸਨਮਾਨਿਤ ਪੱਤਰ ਦਿੱਤਾ ਗਿਆ ਜਿਸ ਵਿਚ ਵਕੀਲ ਸਿੰਘ ਐਗਜੈਕਟਿਵ ਮੈਬਰ ਪ੍ਰਦੇਸ ਕਾਗਰਸ ਪੰਜਾਬ ,ਸੁਲੇਖ ਚੰਦ ਮੰਡਵੀ ਚੈਅਰਮੈਨ ਸ.ਚ, ਰਿੰਕੂ ਰਾਉ,ਲੱਕੀ ਮੂਨਕ, ਪਾਲੋ ਮੰਡਵੀ ,ਜਸਵੀਰ ਕੋਰ ਸੇਰਗੜ ,ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *