ਮਹਿਰਾ ਕਮੇਟੀ ਵੱਲੋਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ

ss1

ਮਹਿਰਾ ਕਮੇਟੀ ਵੱਲੋਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ

ਤਪਾ ਮੰਡੀ, 24 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਸਥਾਨਕ ਬਾਬਾ ਖੁਵਾਜਾ ਪੀਰ ਮੰਦਰ ਅਤੇ ਮੋਤੀ ਰਾਮ ਮਹਿਰਾ ਕਮੇਟੀ (ਰਜਿ:) ਤਪਾ ਮੰਡੀ ਵੱਲੋਂ ਕਮੇਟੀ ਦੇ ਅਹੁਦੇਦਾਰ ਚੁਣੇ ਗਏ ਕੀਤੀ ਜਿਸ ਵਿੱਚ ਸਰਪ੍ਰਸਤ ਨੱਥੂ ਰਾਮ, ਚੇਅਰਮੈਨ ਪ੍ਰੇਮ ਕੁਮਾਰ ਨੂਰੀ, ਪ੍ਰਧਾਨ ਜੀਤ ਸਿੰਘ ਨੂਰੀ, ਮੀਤ ਪ੍ਰਧਾਨ ਗੁਰਦਾਸ ਸਿੰਘ, ਖਜਾਨਚੀ ਮਹਿੰਦਰਪਾਲ ਨੂਰੀ, ਸਹਾਇਕ ਖਜਾਨਚੀ ਦਰਸ਼ਨ ਲਾਲ ਨੂਰੀ, ਸੈਕਟਰੀ ਜਗਜੀਤ ਸਿੰਘ ਨੂਰੀ, ਸਲਾਹਕਾਰ ਵਿਜੇ ਕੁਮਾਰ ਨੂਰੀ ਅਤੇ ਨਛੱਤਰ ਸਿੰਘ, ਸਟੋਰ ਕੀਪਰ ਪਾਲ ਸਿੰਘ ਹਲਵਾਈ ਤੋਂ ਇਲਾਵਾ ਸੱਤਪਾਲ, ਹੈਪੀ ਕੁਮਾਰ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ , ਜਗਜੀਤ ਸਿੰਘ, ਮਨੋਜ ਕੁਮਾਰ ਮੈਂਬਰ ਚੁਣੇ ਗਏ।

Share Button

Leave a Reply

Your email address will not be published. Required fields are marked *