ਮਹਿਰਾਜ ਵਿਖੇ ਮੇਲਾ ਤੀਆਂ ਦਾ 1 ਅਗਸਤ ਤੋਂ

ss1

ਮਹਿਰਾਜ ਵਿਖੇ ਮੇਲਾ ਤੀਆਂ ਦਾ 1 ਅਗਸਤ ਤੋਂ

31-8ਰਾਮਪੁਰਾ ਫੂਲ 31 ਜੁਲਾਈ (ਜਸਵੰਤ ਦਰਦ ਪ੍ਰੀਤ): ਨਗਰ ਪੰਚਾਇਤ ਮਹਿਰਾਜ ਤੇ ਸਮੂਹ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪੇਂਡੂ ਵਿਕਾਸ ਮੰਤਰੀ ਸ੍ਰ:ਸਿਕੰਦਰ ਸਿੰਘ ਮਲੂਕਾ ਦੀ ਯੋਗ ਅਗਵਾਈ ਵਿੱਚ ਪਿੰਡ ਮਹਿਰਾਜ ਵਿਖੇ ਪੇਂਡੂ ਸੱਭਿਆਚਾਰ ਨੂੰ ਜਿਊਂਦਾ ਰੱਖਣ ਦਾਣਾ ਮੰਡੀ ਮਹਿਰਾਜ ਵਿਖੇ ਮੇਲਾ ਤੀਆ ਦਾ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਹਿੰਦਾ ਨੇ ਦੱਸਿਆ ਕਿ 1ਅਗਸਤ ਤੋ 5 ਅਗਸਤ ਤਕ ਚਲੱਣ ਵਾਲੇ ਇਸ ਪ੍ਰੋਗਰਾਮ ਵਿੱਚ ਫਰੀ ਸੇਵਾ ਚੰਡੋਲ ਪੰਘੂੜੇ,ਮਿੱਕੀ ਮਾਊਸ ,ਜੰਪਿਗ ਦਾ ਵਿਸ਼ੇਸ਼ ਆਕਰਸ਼ਨ ਹੋਣਗੇ।

Share Button

Leave a Reply

Your email address will not be published. Required fields are marked *