ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨਾਲ ਹੋਇਆ ਵੱਡਾ ਧੋਖਾ ,ਖੁਦ ਕੀਤਾ ਬਿਆਨ

ss1

ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਨਾਲ ਹੋਇਆ ਵੱਡਾ ਧੋਖਾ ,ਖੁਦ ਕੀਤਾ ਬਿਆਨ

ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਦੇ ਨਾਲ 50 ਹਜ਼ਾਰ ਡਾਲਰ ਦਾ ਧੋਖਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਧੋਖਾ ਕਿਸੇ ਬਿਗਾਨੇ ਨੇ ਨਹੀਂ ਕੀਤਾ ਸਗੋਂ ਉਸ ਦੇ ਆਪਣੇ ਹੀ ਇੱਕ ਦੋਸਤ ਨੇ ਕੀਤਾ ਹੈ।punjabi singer sharry mann 50 thousand dollars Cheat

ਸਨੈਪਚੈਟ ‘ਤੇ ਪੋਸਟ ਪਾ ਕੇ ਸ਼ੈਰੀ ਮਾਨ ਨੇ ਆਪਣੇ ਨਾਲ ਹੋਏ ਇਸ ਧੋਖੇ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਦੱਸਿਆ ਕਿ ਉਸਨੇ ਆਪਣਾ ਘਰ ਖਰੀਦਣ ਲਈ 50 ਹਜ਼ਾਰ ਡਾਲਰ ਇਕੱਠੇ ਕੀਤੇ ਸਨ।ਉਸ ਨੇ ਦੱਸਿਆ ਕਿ ਵਿਦੇਸ਼ ਵਿੱਚ ਆਪਣਾ ਘਰ ਲੈਣ ਲਈ ਆਪਣੇ ਇੱਕ ਦੋਸਤ ਨੂੰ 50 ਹਜ਼ਾਰ ਡਾਲਰ ਦਿੱਤੇ ਸਨ।punjabi singer sharry mann 50 thousand dollars Cheatਜਦ ਉਹ ਬਾਹਰ ਪਹੁੰਚਣਗੇ ਤਾਂ ਉਸ ਤੋਂ ਆਪਣੇ ਪੈਸੇ ਵਾਪਸ ਲੈ ਕੇ ਆਪਣਾ ਘਰ ਖਰੀਦ ਲੈਣਗੇ ਪਰ ਹੁਣ ਉਸ ਨੇ ਸ਼ੈਰੀ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਅਤੇ ਕਿਸੇ ਮੈਸਜ ਦਾ ਜਵਾਬ ਦੇਣਾ ਵੀ ਬੰਦ ਕਰ ਦਿੱਤਾ। punjabi singer sharry mann 50 thousand dollars Cheatਆਪਣੇ ਨਾਲ ਹੋਏ ਧੋਖੇ ਬਾਰੇ ਸ਼ੈਰੀ ਨੇ ਕਿਹਾ ਕਿ ਜਿਸ ਨੇ ਵੀ ਉਸ ਨਾਲ ਧੋਖਾ ਕੀਤਾ ਹੈ ਉਸ ਦਾ ਨਾਮ ਜਲਦ ਹੀ ਜਨਤਕ ਕਰ ਦੇਣਗੇ।ਸ਼ੈਰੀ ਮਾਨ ਨਾਲ ਧੋਖਾ ਕਰਨ ਵਾਲੇ ਦਾ ਨਾਮ ਜਨਤਕ ਹੋਣ ‘ਤੇ ਸੱਚ ਦਾ ਪਤਾ ਲੱਗੇਗਾ।

Share Button

Leave a Reply

Your email address will not be published. Required fields are marked *