ਮਲਕੀਤ ਆਰਟਿਸਟ ਦੀ ਅੰਤਿਮ ਅਰਦਾਸ 24 ਜਨਵਰੀ ਬੁੱਧਵਾਰ ਨੂੰ

ss1

ਮਲਕੀਤ ਆਰਟਿਸਟ ਦੀ ਅੰਤਿਮ ਅਰਦਾਸ 24 ਜਨਵਰੀ ਬੁੱਧਵਾਰ ਨੂੰ

ਨਾਮਵਰ ਚਿੱਤਰ -ਕਲਾਕਾਰ ਮਲਕੀਤ ਆਰਟਿਸਟ ਦੀ ਆਤਮਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 24 ਜਨਵਰੀ, ਬੁੱਧਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਮੋਗਾ ਜ਼ਿਲੇ ਦੇ ਲੰਡੇ ਪਿੰਡ ਦੇ ਗੁਰਦਵਾਰਾ ਬੁੱਢਾ ਪੱਤੀ ਵਿਖੇ ਹੋਵੇਗੀ ।
ਚੇਤੇ ਰਹੇ ਕਿ ਮਲਕੀਤ ਆਰਟਿਸਟ 19 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ।

Share Button

Leave a Reply

Your email address will not be published. Required fields are marked *