ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jun 28th, 2020

ਮਰੀਕਾ ਦੇ ਕੈਲੀਫੋਰਨੀਆ ਚ’ ਰਹਿੰਦੇ 25 ਸਾਲਾ ਨੋਜਵਾਨ ਕਬੀਰਪਾਲ ਸਿੰਘ ਰੰਧਾਵਾ ਦੀ ਕਿਡਨੀ ਦੀ ਮਦਦ ਲਈ ਗੁਹਾਰ

ਮਰੀਕਾ ਦੇ ਕੈਲੀਫੋਰਨੀਆ ਚ’ ਰਹਿੰਦੇ 25 ਸਾਲਾ ਨੋਜਵਾਨ ਕਬੀਰਪਾਲ ਸਿੰਘ ਰੰਧਾਵਾ ਦੀ ਕਿਡਨੀ ਦੀ ਮਦਦ ਲਈ ਗੁਹਾਰ

ਨਿਊਯਾਰਕ, 29 ਨਵੰਬਰ (ਰਾਜ ਗੋਗਨਾ): ਕੈਨੇਡਾ ਚ’ ਵੱਸਦੇ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਦਾ ਭਤੀਜਾ ਕਬੀਰਪਾਲ ਸਿੰਘ ਰੰਧਾਵਾ ਉਮਰ 25 ਸਾਲ ਜਿਸ ਦਾ ਪੰਜਾਬ ਤੋ ਪਿਛੋਕੜ ਪਿੰਡ ਲੱਖਣ ਕਲਾਂ ਜਿ੍ਹਲਾ ਕਪੂਰਥਲਾ ਹੈ ਜੋ ਦੋ ਕੁ ਸਾਲ ਪਹਿਲਾਂ ਕੈਲੀਫੋਰਨੀਆ ਅਮਰੀਕਾ ਵਿੱਚ ਆਇਆ ਸੀ ਅਤੇ ਚਾਰ ਮਹੀਨੇ ਬਾਅਦ ਡਾਕਟਰੀ ਚੈਕਅੱਪ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀਆ ਦੋਨੇ ਕਿਡਨੀਆ ਫੇਲ ਹੋ ਚੁੱਕੀਆਂ ਹਨ ।

ਹੁਣ ਉਸ ਦਾ ਡਾਇਲਸ ਹੁੰਦਾ ਹੈ ਅਤੇ ਕਬੀਰ ਸਿੰਘ ਰੰਧਾਵਾ ਗੁਰਦੇ ਦੀ ਦੁਰਲੱਭ ਬਿਮਾਰੀ ਨਾਲ ਲੜ ਰਿਹਾ ਹੈ ਅਤੇ ਉਸ ਨੂੰ ਸਖ਼ਤ ਮਦਦ ਦੀ ਜ਼ਰੂਰਤ ਹੈ। ਡਾਕਟਰਾਂ ਦੇ ਕਹਿਣ ਮੁਤਾਬਕ ਉਸ ਦੇ ਖ਼ੂਨ ਦੀਆ ਕਿਸਮਾਂ O ਅਤੇ B ਹਨ। ਪੀੜਤ ਕਬੀਰਪਾਲ ਸਿੰਘ ਦੇ ਚਾਚੇ ਹਰਪ੍ਰੀਤ ਰੰਧਾਵਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਲੋੜਵੰਦ ਪੈਸੇ ਲੈ ਕੇ ਵੀ ਦੇਣਾ ਚਾਹੁੰਦਾ ਹੋਵੇ ਜਾ ਕੋਈ ਦਾਨ ਕਰਨਾ ਚਾਹੁੰਦਾ ਹੋਵੇ ਉਹ ਉਸ ਨਾਲ ਫ਼ੋਨ ਨੰ: 916-734-2111 ਅਤੇ ਉਹਨਾਂ ਦੇ ਕੈਨੇਡਾ ਦੇ ਫ਼ੋਨ ਨੰ: 647-771-1890 ਤੇ ਸੰਪਰਕ ਕਰ ਸਕਦਾ ਹੈ।ਉਸ ਨੂੰ ਜਲਦੀ ਤੋ ਜਲਦੀ ਕਿਡਨੀ ਦੀ ਲੋੜ ਹੈ ਸੋ ਕਿਰਪਾ ਕਰਕੇ ਜਰੂਰ ਮਦਦ ਕੀਤੀ ਜਾਵੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: