Tue. Aug 20th, 2019

ਮਮਤਾ ਦੀ ਛਾਂ

ਮਮਤਾ ਦੀ ਛਾਂ

ਤੂੰ ਜੰਮਣਾ ਮਾਲਿਕ ਦੀ ਮਰਜ਼ੀ ਨਾਲ
ਖੜੇ ਤੇਰੇ ਲੲੀ ਬੰਦੂਕਾਂ ਤਾਣ
ਮਾਂ ਨੂੰ ਪੈਦੀਅਾਂ ਰੋਜ਼ ਹੀ ਝਿੜਕਾ
ਨਾਲੇ ਪੈਂਦੀ ਕੁੱਟ ਕਹਿੰਦੇ
ਜੇ ਧੀ ਹੋੲੀ ਤਾਂ ਦੇਵੀਂ ਗਲਾ ਘੁੱਟ
ਧੀ ਨੂੰ ਰੱਖ ਕਿ ਅਸੀ ਕੀ ਕਰਨਾ
ਸਾਡਾ ਤਾਂ ਪੋਤੇ ਨਾਲ ਹੀ ਸਰਨਾ
ਸਾਡੇ ਤੇ ਬੋਝ ਨਾ ਪਾਵੀ
ੳੁਸਨੂੰ ਜ਼ੜੋ ਹੀ ਮਾਰ ਮੁਕਾਵੀ
ਪੋਤੇ ਦਾ ਚੁਮਾਗੇ ਮੁੱਖ
ਮਾਂ ਦਾ ਕਲੇਜਾ ਰੱਤ ਨਾਲ ਭਿੱਜ ਗਿਅਾਂ
ਮਮਤਾਂ ਦੀ ਛਾਂ ਵਾਲ਼ਾਂ ਬੂਟਾ ਹੀ ਰਿਝ ਗਿਅਾਂ
ਰੱਬ ਕੋਲੋ ਮੰਗਾ ਸਬ ਦੀ ਖੈਰ
ਧੀਅਾਂ ਤਾਂ ਵਡਮੁੱਲੀ ਦੇਣ
ਧੀਅਾਂ ਦਾ ਕਰੋ ਸਤਿਕਾਰ
ਮਾੜੀ ਸੋਚ ਨੂੰ ਦੇਵੋਂ ਜੜੋ ੳੁਖਾੜ

ਤਜ਼ਿੰਦਰ ਮਿੱਠੂ

Leave a Reply

Your email address will not be published. Required fields are marked *

%d bloggers like this: