ਮਨਰੇਗਾ ਮਜ਼ਦੂਰਾਂ ਨੇ ਐਸ.ਡੀ.ਐਮ ਦਫ਼ਤਰ ਬਾਹਰ ਦਿੱਤਾ ਧਰਨਾ

ss1

ਮਨਰੇਗਾ ਮਜ਼ਦੂਰਾਂ ਨੇ ਐਸ.ਡੀ.ਐਮ ਦਫ਼ਤਰ ਬਾਹਰ ਦਿੱਤਾ ਧਰਨਾ

3-5ਮੂਨਕ 02 ਜੂਨ (ਕੁਲਵੰਤ ਦੇਹਲਾ ) ਸਥਾਨਕ ਸਹਿਰ ਦੇ ਨਜਦਿਕੀ ਪਿੰਡ ਰਾਮਪੁਰਾ ਗੁੱਜਰਾ ਦੇ ਮਨਰੇਗਾ ਦੇ ਮਜਦੂਰਾ ਨੇ ਐਸ.ਡੀ.ਐਮ ਦਫਤਰ ਦੇ ਬਾਹਰ ਕੜਕਦੀ ਧੁੱਪ ਚ ਧਰਨਾ ਦਿੱਤਾ ਅਤੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਕਾਫੀ ਸਮਾ ਮੰਗ ਪੱਤਰ ਨਾ ਲੈਣ ਆਏ ਅਧਿਕਾਰੀ ਤਾ ਮਜਬੂਰਨ ਮਜਦੂਰ ਦੇ ਆਗੂ ਹੁਸਿਆਰ ਸਿੰਘ ਦੀ ਅਗਵਾਈ ਚ ਅਧਿਕਾਰੀਆ ਦਾ ਘਰਾਉ ਕਰਨ ਪਈਆ ਮੰਗ ਪੱਤਰ ਚ ਦੋਸ ਲਾਇਆ ਗਿਆ ਹੈ ਮਜਦੂਰਾ ਨੂੰ ਮਨਰੇਗਾ ਦੀ ਮਜਦੂਰੀ ਘੱਟ ਦਿੱਤੀ ਜਾਦੀ ਅਤੇ ਕੰਮ ਵੱਧ ਸਮੇ ਕਰਵਾਈਆ ਜਾਦਾ ਹੈ।ਇਸ ਕੰਮ ਦੀ ਪੂਰੀ ਜਾਚ ਕਰਵਾਈ ਜਾਵੇਗੀ ।ਅਤੇ ਇਨਸਾਫ ਦੁਆਇਆ ਜਾਵੇ।

Share Button

Leave a Reply

Your email address will not be published. Required fields are marked *