ਮਨਜੀਤ ਧੁੰਨਾ ਵਲੋਂ ਬੀ ਸੀ ਵਿੰਗ ਨਾਲ ਮੀਟਿੰਗ

ss1

ਮਨਜੀਤ ਧੁੰਨਾ ਵਲੋਂ ਬੀ ਸੀ ਵਿੰਗ ਨਾਲ ਮੀਟਿੰਗ

ssਭਗਤਾ ਭਾਈ ਕਾ 12 ਅਕਤੂਬਰ (ਸਵਰਨ ਸਿੰਘ ਭਗਤਾ) ਸ੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਸੂਬਾ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋ ਅੱਜ 13 ਅਕਤੂਬਰ ਨੂੰ ਰਾਮਪੁਰਾ ਫੂਲ ਦੇ ਰਾਮਬਾਗ ਵਿੱਚ ਕੀਤੀ ਜਾਣ ਵਾਲੀ ਬੀ ਸੀ ਵਿੰਗ ਹਲਕਾ ਰਾਮਪੁਰਾ ਦੀ ਮੀਟਿੰਗ ਨੂੰ ਸਫਲ ਬਣਾਉਣ ਲਈ ਹਲਕੇ ਦੇ ਬੀ ਸੀ ਵਿੰਗ ਨੇ ਮੀਟਿੰਗ ਦਾ ਸਿਲਸਿਲਾ ਲਗਾਤਾਰ ਆਰੰਭ ਕੀਤਾ ਗਿਆ ਹੈ ਜਿਸ ਦੇ ਤਹਿਤ ਅੱਜ ਭਗਤਾ ਭਾਈ ਕਾ ਵਿਖੇ ਬੀ ਸੀ ਵਿੰਗ ਹਲਕਾ ਰਾਮਪੁਰਾ ਦੇ ਪ੍ਰਧਾਨ ਮਨਜੀਤ ਸਿੰਘ ਧੁੰਨਾ ਵਲੋ ਬੀ ਸੀ ਵਿੰਗ ਨਾਲ ਮੀਟਿੰਗ ਕੀਤੀ ਅਤੇ ਵੱਡੀ ਗਿਣਤੀ ਵਿਚ ਮੀਟਿੰਗ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਮ ਸੀ ਹਰਦੇਵ ਸਿੰਘ ਨਿੱਕਾ, ਮੋਹਨ ਸਿੰਘ ਖੁਰਮੀ, ਦਵਿੰਦਰ ਸਿੰਘ ਮਠਾੜੂ, ਸੁਖਮੰਦਰ ਸਿੰਘ ਅਕਾਲ ਵਾਲੇ, ਦਰਸ਼ਨ ਸਿੰਘ ਭਾਈਕੇ, ਬਲਵਿੰਦਰ ਸਿੰਘ ਫੌਜੀ, ਗੁਰਚਰਨ ਸਿੰਘ ਪੁਰੀ, ਡਾਕਟਰ ਹਰਜਿੰਦਰ ਸਿੰਘ ਹਮੀਰਗੜ, ਸੁਖਦੇਵ ਸਿੰਘ ਕੁੱਕੂ, ਲਖਵਿੰਦਰ ਖਿਪਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *