ਮਤਲਬੀ

ss1

ਮਤਲਬੀ

ਮਤਲਬੀ ਹੋਣਾ ਵੀ ਚੰਗਾ ਹੈ ਅੜਿਆ
ਮਤਲਬੀ ਏਸ ਦੁਨੀਆਂ ਚ।
ਆਪਣਾ ਮਤਲਬ ਕੱਢ ਛੱਡ ਜਾਂਦੇ ਸੱਭ
ਮਤਲਬੀ ਏਸ ਦੁਨੀਆਂ ਚ।
ਦੁਨੀਆਦਾਰੀ ਦੇ ਰਿਸ਼ਤੇ ਤਾਂ ਕੀ
ਦਿਲ ਦੇ ਰਿਸ਼ਤੇ ਵੀ ਵਰਤੇ ਜਾਂਦੇ ਨੇ
ਮੁਹੱਬਤ ਵੀ ਅੱਜ ਕੱਲ੍ਹ ਖੇਡ ਹੈ ਬਣਗੀ
ਮਤਲਬੀ ਏਸ ਦੁਨੀਆਂ ਚ।
ਆਪਣੇ ਵਸਲ ਲਈ ਉਜਾੜ ਗਿਆ ਤੈਨੂੰ
ਤਾਂ ਦੁਖੀ ਨਾ ਹੋ ਸ਼ੁਕਰ ਮਨਾ ਇਸਦਾ
ਹੰਝੂ ਪੀ ਵੀ ਹਾਸੇ ਦੇ ਚੱਲਿਆਂ ਉਸਨੂੰ
ਮਤਲਬੀ ਏਸ ਦੁਨੀਆਂ ਚ।
ਚੱਲ ਛੱਡ ਦਿਲਬਰੀਆਂ ਤੂੰ ਵੀ ਐਮੀ
ਠੋਕਰਾਂ ਬਿਨਾਂ ਕੀ ਮਿਲਿਆ ਤੈਨੂੰ
ਹੋ ਤੂੰ ਵੀ ਮਤਲਬੀ ਥੋੜ੍ਹਾ ਕਿ ਖੁਸ਼ ਨੇ ਸੱਭ
ਮਤਲਬੀ ਏਸ ਦੁਨੀਆਂ ਚ।
ਐਮੀ ਭਗਤ 
9653537268
Share Button

Leave a Reply

Your email address will not be published. Required fields are marked *