ਮਜਬੂਰੀ

ss1

ਮਜਬੂਰੀ

ਵਿਛੜਨ ਨੂੰ ਕਿਹਦਾ ਦਿਲ ਕਰਦਾ ਏ ,
ਵਿਛੜਨਾ ਵੀ ਤਾਂ ਇਕ ਮਜਬੂਰੀ ਏ |
ਕੁਝ ਪਾਉਣ ਲਈ ਕੁਝ ਖੋਣਾ ਵੀ ਪੈਂਦਾ ਏ,
ਇਹ ਵੀ ਤਾ ਗੱਲ ਜਰੂਰੀ ਏ ,
ਚੜ ਕੇ ਫਲਾਈਟ ਉਤਰਾ ਮੈ ਚੰਡੀਗੜ |
ਵੇਖਦਾ ਜ਼ਹਾਜ਼ ਜਦ ਉਠੇ ਦਿਲ ਵਿੱਚ ਲੂਰੀ ਏ,
ਮੀਲਾਂ ਦੀ ਦੂਰੀ ਭਾਵੇ ਵਸੇ ਦਿਲ ਦੇ ਕਰੀਬ ਤੂੰ,
ਦਿਲ ਚਂ ਥਾਂ ਤੇਰੇ ਲਈ ਅੱਜ ਵੀ ਪੂਰੀ ਏ |
ਆਊ ਜਦ ਛੁੱਟੀ ਮਿਲਾਗਾ ਜਰੂਰ ਤੈਨੂੰ,
ਇਹ ਨਾ ਸਮਝੀ ( ਰਾਣਾ ) ਹੋ ਗਿਆ ਗਰੂਰੀ ਏ |

ਕੰਵਲਜੀਤ ਸਿੰਘ (ਰਾਣਾ)
ਪਿੰਡ ਠੌਣਾ ਜਿਲਾ ਰੋਪੜ
ਮਸਕਟ (ਓਮਾਨ)
±96891345015

Share Button

Leave a Reply

Your email address will not be published. Required fields are marked *