ਮਗ ਨਰੇਗਾ ਕਰਮਚਾਰੀਆਂ ਵਲੋਂ 3 ਨੂੰ ਪੰਜਾਬ ਸਰਕਾਰ ਵਿਰੁੱਧ ਜਿਲਾ ਪੱਧਰੀ ਰੋਸ ਮੁਜਾਹਰਾ ਕੀਤਾ ਜਾਵੇਗਾ

ss1

ਮਗ ਨਰੇਗਾ ਕਰਮਚਾਰੀਆਂ ਵਲੋਂ 3 ਨੂੰ ਪੰਜਾਬ ਸਰਕਾਰ ਵਿਰੁੱਧ ਜਿਲਾ ਪੱਧਰੀ ਰੋਸ ਮੁਜਾਹਰਾ ਕੀਤਾ ਜਾਵੇਗਾ

img-20160930-wa044

ਸ਼੍ਰੀ ਅਨੰਦਪੁਰ ਸਾਹਿਬ, 30 ਸਤੰਬਰ(ਦਵਿੰਦਰਪਾਲ ਸਿੰਘ): ਮਗ ਨਰੇਗਾ ਕਰਮਚਾਰੀਆਂ ਦਾ ਧਰਨਾ ਅੱੱਜ 10ਵੇਂ ਦਿਨ ਵੀ ਜਾਰੀ ਹੈ। ਮਗ ਨਰੇਗਾ ਕਰਮਚਾਰੀਆਂ ਦੀਆਂ ਰੈਗੁਲਰ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਨਾਂ ਹੋਣ ਕਕਾਰਨ ਸਮੁਹ ਮਗ ਨਰੇਗਾ ਕਰਮਚਾਰੀਆਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਗ ਨਰੇਗਾ ਕਰਮਚਾਰੀ ਯੁਨੀਅਨ ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੂਸਾਰ 3 ਅਕਤੁਬਰ ਨੂੰ ਜਿਲਾਂ ਪੱਧਰ ਤੇ ਮਗ ਨਰੇਗਾ ਕਰਮਚਾਰੀ ਅਤੇ ਲੇਬਰ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਵਿਰੁੱਧ ਜਿਲਾ ਰੁਪਨਗਰ ਵਿਖੇ ਜਿਲੇ ਦੇ ਸਾਰੇ ਬਲਾਕਾਂ ਵਲੋਂ ਵੱਡਾ ਇਕੱਠ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ। ਇਹ ਪ੍ਰੋਗਰਾਮ ਸਾਰੇ ਪੰਜਾਬ ਵਿਚ ਹਰ ਜਿਲੇ ਵਿਚ ਕੀਤਾ ਜਾਵੇਗਾ। ਇਸ ਮੌਕੇ ਸੋਨੀ ਕੁਮਾਰਰ, ਸੰਜੀਵਨ ਸਿੰਘ, ਵਰਿੰਦਰ ਕੁਮਾਰ, ਰਣਵੀਰ ਸਿੰਘ, ਪੰਕਜ ਸੈਣੀ, ਮਨਜੀਤ ਸਿੰਘ, ਮਨੋਹਰ ਲਾਲ, ਰਾਜ ਕੁਮਾਰ, ਦੀਪਕ ਕੁਮਾਰ, ਕਮਲਪ੍ਰੀਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *