ਭੁੱਕੀ ਸਣੇ ਕਾਬੂ

ss1

ਭੁੱਕੀ ਸਣੇ ਕਾਬੂ

ਰਾਜਪੁਰਾ 14 ਜੂਨ (ਧਰਮਵੀਰ ਨਾਗਪਾਲ) ਸੀ.ਆਈ.ਏ ਸਟਾਫ ਰਾਜਪੁਰਾ ਚ ਤਾਇਨਾਤ ਥਾਣੇਦਾਰ ਗੁਰਮੇਲ ਸਿੰਘ ਸਮੇਤ ਪੁਲਸ ਪਾਰਟੀ ਜੀਟੀ ਰੋਡ ਤੇ ਮਿੱਡਵੇ ਢਾਬਾ ਨੇੜੇ ਗਸ਼ਤ ਦੋਰਾਨ ਸਾਹਮਣੇ ਤੋ ਹੱਥ ਵਿਚ ਥੈਲਾ ਚੁਕੀ ਪੈਦਲ ਜਾ ਰਹੇ ਇਕ ਵਿਆਕਤੀ ਨੂੰ ਜਦੋ ਪੁਲਸ ਪਾਰਟੀ ਨੇ ਰਕੋ ਕੇ ੳਸਦੇ ਥੈਲੇ ਦੀ ਤਲਾਸੀ ਲਈ ਤਾਂ ੳਸ ਵਿਚੋ ਸਾਢੇ 5 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ ਪੁਲਸ ਨੇ ਦੋਸ਼ੀ ਬਲਦੇਵ ਰਾਜ ਵਾਸੀ ਲੁਧਿਆਣਾ ਨੂੰ ਕਾਬੂ ਲਰ ੳਸਦੇ ਖਿਲਾਫ ਥਾਣਾਂ ਸੀਟੀ ਵਿਖੇ ਮਾਮਲਾ ਦਰਜ ਕਰ ਲਿਆ ਹੈ।

Share Button

Leave a Reply

Your email address will not be published. Required fields are marked *