ਭਾਰੀ ਮੀਂਹ ਨਾਲ ਪਿੰਡ ਛਾਪਿਆਂਵਾਲੀ ਡੁਬਿਆ

ss1

ਭਾਰੀ ਮੀਂਹ ਨਾਲ ਪਿੰਡ ਛਾਪਿਆਂਵਾਲੀ ਡੁਬਿਆ

4-23 (10)
ਮਲੋਟ, 3 ਜੁਲਾਈ (ਆਰਤੀ ਕਮਲ) : ਅੱਜ ਸਵੇਰ ਪਏ ਭਾਰੀ ਮੀਂਹ ਨਾਲ ਲਾਗਲਾ ਪਿੰਡ ਛਾਪਿਆਂਵਾਲੀ ਲਗਭਗ ਡੁੱਬਣ ਦੀ ਕਗਾਰ ਤੇ ਹੈ । ਪਿੰਡ ਦੀਆਂ ਗਲੀਆਂ ਪਾਣੀ ਨਾਲ ਲਬਾਲਬ ਹਨ ਤੇ ਘਰਾਂ ਵਿਚ ਵੀ ਪਾਣੀ ਭਰ ਚੁੱਕਾ ਹੈ । ਇਕ ਮੀਂਹ ਨਾਲ ਹੀ ਸਰਕਾਰ ਦਾਅਵਿਆਂ ਤੇ ਵਿਕਾਸ ਦੀ ਪੋਲ ਖੁਲ ਚੁੱਕੀ ਹੈ ਅਤੇ ਆਮ ਲੋਕਾਂ ਦਾ ਜਨ ਜੀਵਨ ਅਸਤ ਵਿਅਸਤ ਹੋ ਚੁੱਕਾ ਹੈ । ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸੀ ਦੀਆਂ ਬੇਤਰਤੀਬ ਯੋਜਨਾਵਾਂ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਹੈ ਅਤੇ ਹੁਣ ਗੰਦਾ ਪਾਣੀ ਘਰਾਂ ਤੇ ਗਲੀਆਂ ਵਿਚ ਭਰ ਜਾਣ ਨਾਲ ਭਿਅੰਕਰ ਬਿਮਾਰੀਆਂ ਫੈਲਣ ਦਾ ਡਰ ਵੀ ਬਣ ਗਿਆ ਹੈ।

Share Button

Leave a Reply

Your email address will not be published. Required fields are marked *