ਭਾਰੀ ਮੀਂਹ ਤੇ ਹਲਕੀ ਗੜੇਮਾਰੀ ਨੇ ਲੋਕਾ ਨੂੰ ਦਿੱਤੀ ਗਰਮੀ ਤੋ ਰਾਹਤ

ss1

ਭਾਰੀ ਮੀਂਹ ਤੇ ਹਲਕੀ ਗੜੇਮਾਰੀ ਨੇ ਲੋਕਾ ਨੂੰ ਦਿੱਤੀ ਗਰਮੀ ਤੋ ਰਾਹਤ

ਸੰਗਰੂਰ/ਛਾਜਲੀ 13 ਮਈ (ਕੁਲਵੰਤ ਛਾਜਲੀ)ਪਿਛਲੇ ਕਈ ਦਿਨਾ ਤੋ ਪੈ ਰਹੀ ਅੱਤ ਦੀ ਗਰਮੀ ਤੋ ਅੱਜ ਪਏ ਭਾਰੀ ਮੀਂਹ ਨੇ ਲੋਕਾ ਦੇ ਤੇ ਰੌਣਕ ਲਿਆਦੀ।ਕਿਉਕਿ ਜਿਆਦਾ ਗਰਮੀ ਪੈਣ ਕਾਰਣ ਲੋਕਾ ਘਰੋ ਬਾਹਰ ਨਿਕਲਨਾ ਮੁਸਕਲ ਹੋ ਰਿਹਾ ਸੀੇ।ਆਮ ਲੋਕਾ ਦੱਸਣ ਮੁਤਬਕ ਗਰਮੀ ਵੱਧ ਕਾਰਣ ਦਰਖੱਤ ਵੀ ਸੁੱਕਦੇ ਜਾ ਰਹੇ ਸੀ ਤੇ ਖਾਣ ਪੀਣ ਵਸਤਾ ਤੇ ਸਬਜੀਆ ਵਗੈਰਾ ਕੋਰ ਜਹਿਰਲੀਆ ਹੋਈਆ ਪਈਆ ਸੀ ਇਸ ਮੀਂਹ ਦੇ ਕਾਰਣ ਕੁਝ ਰਾਹਤ ਮਿਲੀ ਹੈ।

Share Button

Leave a Reply

Your email address will not be published. Required fields are marked *