ਭਾਰਤ ਪਾਕਿ ਸਰਹੱਦ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ

ss1

ਭਾਰਤ ਪਾਕਿ ਸਰਹੱਦ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ

ਅੰਮ੍ਰਿਤਸਰ, 26 ਦਸੰਬਰ (ਪ.ਪ.): ਭਾਰਤ ਪਾਕਿ ਸਰਹੱਦ ਵਾਹਗਾ ਬਾਰਡਰ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਏਗਾ। ਇਸ ਤਿਰੰਗੇ ਦੀ ਉਚਾਈ 350 ਫੁੱਟ ਹੋਵੇਗੀ। ਤਿਰੰਗੇ ਦੀ ਲੰਬਾਈ 90 ਫੁੱਟ ਤੇ ਚੋੜਾਈ 50 ਫੁੱਟ ਹੋਵੇਗੀ। ਇਸ ਪ੍ਰੋਜੈਕਟ ਦਾ ਨਿਰੀਖਣ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਮੁਤਾਬਕ ਇਸ ਤਿਰੰਗੇ ਨਾਲ ਲੋਕਾਂ ‘ਚ ਜੋਸ਼ ਪੈਦਾ ਹੋਵੇਗਾ। ਕੈਬਨਿਟ ਮੰਤਰੀ ਅਨਿਲ ਜੋਸ਼ੀ ਮੁਤਾਬਕ ਇਹ ਪ੍ਰੋਜੈਕਟ 26 ਜਨਵਰੀ ਤੱਕ ਪੂਰਾ ਕਰ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *