ਭਾਰਤ ਦੀ ਧੀ ਨੇ ਰਚਿਆ ਇਤਿਹਾਸ, ਸਕੀਇੰਗ ‘ਚ ਦੇਸ਼ ਨੂੰ ਦਵਾਇਆ ਪਹਿਲਾ ਤਗਮਾ

ss1

ਭਾਰਤ ਦੀ ਧੀ ਨੇ ਰਚਿਆ ਇਤਿਹਾਸ, ਸਕੀਇੰਗ ‘ਚ ਦੇਸ਼ ਨੂੰ ਦਵਾਇਆ ਪਹਿਲਾ ਤਗਮਾ

Image result for anchal thakur skiing win international medel news in hindi

ਹਿਮਾਚਲ ਪ੍ਰਦੇਸ਼ ਦੀ ਆਂਚਲ ਠਾਕੁਰ ਨੇ ਸਕੀਇੰਗ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਮਨਾਲੀ ਦੀ ਰਹਿਣ ਵਾਲੀ ਆਂਚਲ ਠਾਕੁਰ ਨੇ ਸਕੀਇੰਗ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਿਆ ਹੈ। ਭਾਰਤ ਲਈ ਸਕੀਇੰਗ ਵਿੱਚ ਇਹ ਪਹਿਲਾ ਤਗਮਾ ਹੈ। ਮੰਗਲਵਾਰ ਨੂੰ ਤੁਰਕੀ ਵਿੱਚ ਹੋਏ ਇੱਕ ਅੰਤਰਰਾਸ਼ਟਰੀ ਪੱਧਰ ਦੇ ਸਕੀਇੰਗ ਮੁਕਾਬਲੇ ਵਿੱਚ ਆਂਚਲ ਨੇ ਕਾਂਸੀ ਤਗਮਾ ਆਪਣੇ ਨਾਂ ਕੀਤਾ ਹੈ। ਅੰਤਰਰਾਸ਼ਟਰੀ ਸਕੀਇੰਗ ਮੁਕਾਬਲੇ ਵਿੱਚ ਤਗਮਾ ਜਿੱਤਣ ਵਾਲੀ ਆਂਚਲ ਭਾਰਤ ਦੀ ਪਹਿਲੀ ਖਿਡਾਰਨ ਹੈ, ਜਿਸ ਨੇ ਐਲਪਾਈਨ ਐਜਡੇਰ 3200 ਕੱਪ ਵਿੱਚ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ ਹੈ।

Share Button

Leave a Reply

Your email address will not be published. Required fields are marked *