Mon. May 20th, 2019

ਭਾਰਤ ਦਾ ਬੈਲਾਸਟਿਕ ਮਿਜ਼ਾਈਲ-2 ਦਾ ਇੱਕ ਹੋਰ ਕਾਮਯਾਬ ਟੈੱਸਟ

ਭਾਰਤ ਦਾ ਬੈਲਾਸਟਿਕ ਮਿਜ਼ਾਈਲ-2 ਦਾ ਇੱਕ ਹੋਰ ਕਾਮਯਾਬ ਟੈੱਸਟ

ਭੁਵਨੇਸ਼ਵਰ, 18 ਮਈ- ਭਾਰਤ ‘ਚ ਆਪਣੀ ਬੈਲਾਸਟਿਕ ਮਿਜ਼ਾਈਲ-2 ਦਾ ਇੱਕ ਹੋਰ ਕਾਮਯਾਬ ਟੈੱਸਟ ਕੀਤਾ ਹੈ। ਮੰਗਲਵਾਰ ਨੂੰ ਉੜੀਸ਼ਾ ਦੇ ਚੰਦੀ ਪੁਰ ਟੈੱਸਟ ਫਾਇਰਿੰਗ ਰੇਂਜ ਤੋਂ ਇਸ ਨੂੰ ਛੱਡਿਆ ਗਿਆ। ਸਵਦੇਸ਼ੀ ਟੈਕਨਾਲੋਜੀ ਤੋਂ ਬਣੀ ਇਹ ਮਿਜ਼ਾਈਲ ਨਿਊਕਲੀਅਰ ਹਥਿਆਰਾਂ ਦੇ ਨਾਲ 350 ਕਿੱਲੋਮੀਟਰ ਤੱਕ ਦੁਸ਼ਮਣ ‘ਤੇ ਹਮਲਾ ਕਰ ਸਕਦੀ ਹੈ।

Leave a Reply

Your email address will not be published. Required fields are marked *

%d bloggers like this: