Sat. Aug 17th, 2019

ਭਾਰਤ ‘ਚ ਫੇਰ ਚੱਲੇਗੀ ਟਿੱਕ-ਟੌਕ – ਕੋਰਟ ਨੇ ਹਟਾਈ ਪਾਬੰਦੀ

ਭਾਰਤ ‘ਚ ਫੇਰ ਚੱਲੇਗੀ ਟਿੱਕ-ਟੌਕ – ਕੋਰਟ ਨੇ ਹਟਾਈ ਪਾਬੰਦੀ

ਬੁੱਧਵਾਰ ਨੂੰ ਮਦਰਾਸ ਹਾਈ ਕੋਰਟ ਨੇਦੇਸ਼ ਵਿਚ ਲਾਈਵ-ਸਟ੍ਰੀਮਿੰਗ ਐਪਲੀਕੇਸ਼ਨ ਟਿਕ-ਟੌਕ ਤੋਂ ਪਾਬੰਦੀ ਹਟਾ ਦਿੱਤੀ। ਭਾਰਤ ‘ਚ ਹੁਣ ਹਰ ਕੋਈ ਟਿਕ-ਟੌਕ ਐਪ ਨੂੰ ਡਾਊਨਲੋਡ ਅਤੇ ਵਰਤ ਸਕਦੇ ਹਨ।

ਸੁਪਰੀਮ ਕੋਰਟ ਨੇ ਪਹਿਲਾਂ ਇਹ ਹੁਕਮ ਦਿੱਤਾ ਸੀ ਕਿ ਜੇ ਮਦਰਾਸ ਹਾਈ ਕੋਰਟ ਨੇ ਦਿੱਤੀ ਮਿਤੀ ਤੱਕ ਅੰਤਰਿਮ ਆਦੇਸ਼ ਪਾਸ ਨਹੀਂ ਕੀਤਾ ਤਾਂ ਪਾਬੰਦੀ ਹਟਾਈ ਜਾਵੇਗੀ।

ਟਿੱਕ-ਟੌਕ ਦੀ ਮਲਕੀਅਤ ਵਾਲੀ ਕੰਪਨੀ ਵੱਲੋਂ ਮਦਰਾਸ ਹਾਈ ਕੋਰਟ ਵਿਚ ਇਕ ਹਲਫੀਆ ਬਿਆਨ ਦਾਇਰ ਕੀਤਾ ਗਿਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਵਿਚ ਬਣੀ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਜਾਣਗੇ ਅਤੇ ਅਸ਼ਲੀਲ ਸਮੱਗਰੀ ਨੂੰ ਅਪਲੋਡ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: