Sun. Apr 21st, 2019

ਭਾਰਤੀ ਸਰਹੱਦ ‘ਤੇ ਮੋਬਾਈਲ ਤੇ ਪਾਕਿਸਤਾਨੀ ਸਿਮ ਸਣੇ ਨੌਜਵਾਨ ਕਾਬੂ

ਭਾਰਤੀ ਸਰਹੱਦ ‘ਤੇ ਮੋਬਾਈਲ ਤੇ ਪਾਕਿਸਤਾਨੀ ਸਿਮ ਸਣੇ ਨੌਜਵਾਨ ਕਾਬੂ

 ਫ਼ਿਰੋਜ਼ਪੁਰ ਸਰਹੱਦ ਤੋਂ ਬੀ.ਐੱਸ.ਐਫ ਨੇ ਇਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਨੌਜਵਾਨ ਕੋਲੋਂ ਪਾਕਿਸਤਾਨ ਸਿੰਮ ਵਾਲਾ ਮੋਬਾਈਲ ਵੀ ਬਰਾਮਦ ਹੋਇਆ ਹੈ।

ਬੀਐਸਐਫ ਨੂੰ ਨੌਜਵਾਨ ਕੋਲੋਂ ਬਰਾਮਦ ਹੋਏ ਫ਼ੋਨ ‘ਚ ਖੁਲਾਸਾ ਹੋਇਆ ਹੈ ਕਿ ਨੌਜਵਾਨ 8 ਇਸਲਾਮਿਕ ਗਰੁੱਪਾਂ ਨਾਲ ਜੁੜਿਆ ਹੋਇਆ ਹੈ। ਇਸ ਫ਼ੋਨ ‘ਚੋਂ 6 ਹੋਰ ਪਾਕਿਸਤਾਨੀ ਫ਼ੋਨ ਨੰਬਰ ਵੀ ਮਿਲੇ ਹਨ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਮੁਰਾਦਾਬਾਦ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਹੈ।

Share Button

Leave a Reply

Your email address will not be published. Required fields are marked *

%d bloggers like this: