Mon. Sep 23rd, 2019

ਭਾਰਤੀ ਪਹਿਲਵਾਨ ਬਬੀਤਾ ਫੋਗਟ ਹੋਈ ਭਾਜਪਾ ‘ਚ ਸ਼ਾਮਲ

ਭਾਰਤੀ ਪਹਿਲਵਾਨ ਬਬੀਤਾ ਫੋਗਟ ਹੋਈ ਭਾਜਪਾ ‘ਚ ਸ਼ਾਮਲ

ਭਾਰਤੀ ਮਹਿਲਾ ਪਹਿਲਵਾਨ ਬਬੀਤਾ ਫੋਗਟ ਅਤੇ ਉਸ ਦੇ ਪਿਤਾ ਮਹਾਵੀਰ ਸਿੰਘ ਫੋਗਟ ਅੱਜ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਦਿੱਲੀ ਵਿਖੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ।

Leave a Reply

Your email address will not be published. Required fields are marked *

%d bloggers like this: