ਭਾਈ ਘਨੱਈਆ ਜੀ ਵੈਲਫੇਅਰ ਕਲੱਬ ਰਾਈਆ ਦੇ ਨੌਜਵਾਨਾਂ ਨੇ ਠੰਡੇ ਪਾਣੀ ਦੀ ਛਬੀਲ ਲਗਾਈ

ss1

ਭਾਈ ਘਨੱਈਆ ਜੀ ਵੈਲਫੇਅਰ ਕਲੱਬ ਰਾਈਆ ਦੇ ਨੌਜਵਾਨਾਂ ਨੇ ਠੰਡੇ ਪਾਣੀ ਦੀ ਛਬੀਲ ਲਗਾਈ

3-18 (2)ਬਰਨਾਲਾ, ਤਪਾ 02 ਜੂਨ ( ਨਰੇਸ਼ ਗਰਗ, ਸੋਮ ਸ਼ਰਮਾ) ਭਾਈ ਘਨੱਈਆ ਜੀ ਵੈਲਫੇਅਰ ਕਲੱਬ ਰਾਈਆ ਦੇ ਨੌਜਵਾਨਾਂ ਨੇ ਉੱਦਮ ਕਰਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ । ਅੱਤ ਦੀ ਪੈ ਰਹੀ ਗਰਮੀ ਨੂੰ ਵੇਖਦਿਆਂ ਘਨੱਈਆ ਕਲੱਬ ਦੇ ਮੈਬਰਾਂ ਨੇ ਤਪਾ- ਭਦੌੜ ਰੋਡ ਪਟਰੌਲ ਪੰਪ ਦੇ ਨੇੜੇ ਆੳਣ ਜਾਣ ਵਾਲੇ ਰਾਹਗੀਰਾਂ ਲਈ ਠੰਡੇ -ਮਿੱਠੇ ਪਾਣੀ ਦੀ ਛਬੀਲ ਲਗਾਈ ਇਸ ਮੌਕੇ ਮਨਪ੍ਰੀਤ ਸਿੰਘ , ਬੂਟਾ ਸਿੰਘ , ਨਿੱਕਾ ਖਾਂਨ ਨੂੰ ਸਿੰਘ ਅਤੇ ਕਲੱਬ ਦੇ ਸਾਰੇ ਮੈਬਰ ਹਾਜਰ ਸਨ ।

 

Share Button

Leave a Reply

Your email address will not be published. Required fields are marked *