ਭਲਕੇ ਲੁਧਿਆਣਾ ਵਿਖੇ ਮਿੱਡ ਏ ਮੀਲ ਵਰਕਰਾਂ ਦੀ ਅਹਿਮ ਮੀਟਿੰਗ-ਅਮਨਦੀਪ

ss1

ਭਲਕੇ ਲੁਧਿਆਣਾ ਵਿਖੇ ਮਿੱਡ ਏ ਮੀਲ ਵਰਕਰਾਂ ਦੀ ਅਹਿਮ ਮੀਟਿੰਗ-ਅਮਨਦੀਪ

ਮੁੱਲਾਪੁਰ ਦਾਖਾ 26 ਸਤੰਬਰ (ਮਲਕੀਤ ਸਿੰਘ) :-ਨੈਸ਼ਨਲ ਮਿਡ ਏ ਮੀਲ ਵਰਕਰਜ਼ ਯੂਨੀਅਨ ਦੀ ਅਹਿਮ ਮੀਟਿੰਗ ਲੁਧਿਆਣਾ ਦੇ ਚਤਰ ਸਿੰਘ ਪਾਰਕ ਦੇ ਸਾਹਮਣੇ ਈਸੜੂ ਭਵਨ ਵਿਖੇ 28 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕੀਤੀ ਜਾ ਰਹੀ ਹੈ। ਉਕਤ ਜਾਣਕਾਰੀ ਪ੍ਰੈੱਸ ਨੂੰ ਜਿਲਾ ਪ੍ਰਧਾਨ ਬੀਬੀ ਅਮਨਦੀਪ ਕੌਰ ਗਹੌਰ ਨੇ ਦਿੱਤੀ। ਬੀਬੀ ਅਮਨਦੀਪ ਕੌਰ ਨੇ ਮਿਡ ਮੀਲ ਵਰਕਰਾਂ ਅਤੇ ਮਨਰੇਗਾ ਬੀਬੀਆ ਨੂੰ ਉਕਤ ਦਿੱਤੇ ਸਮੇਂ ਮੁਤਾਬਿਕ ਪੁੱਜਣ ਪੁੱਜਣ ਦੀ ਅਪੀਲ ਕੀਤੀ।

Share Button

Leave a Reply

Your email address will not be published. Required fields are marked *