ਭਰੋਵਾਲ ਨੇ ਆਪਣੇ ਸਾਥੀਆ ਨਾਲ ” ਹਰ ਘਰ ਇੱਕ ਨੌਕਰੀ ਪੱਕੀ” ਮੁਹਿੰਮ ਵਿੱਚ ਹੋੋਏ ਸ਼ਾਮਲ

ss1

ਭਰੋਵਾਲ ਨੇ ਆਪਣੇ ਸਾਥੀਆ ਨਾਲ ” ਹਰ ਘਰ ਇੱਕ ਨੌਕਰੀ ਪੱਕੀ” ਮੁਹਿੰਮ ਵਿੱਚ ਹੋੋਏ ਸ਼ਾਮਲ

ਮੁੱਲਾਂਪੁਰ ਦਾਖਾ 26 ਦਸੰਬਰ (ਮਲਕੀਤ ਸਿੰਘ) ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਚੱਲ ਰਹੀ ” ਹਰ ਘਰ ਇੱਕ ਨੌਕਰੀ ਪੱਕੀ” ਮੁਹਿੰਮ ਜੋ ਅੱਜ ਹਲਕਾ ਦਾਖਾ ਅੰਦਰ ਮੇਜਰ ਸਿੰਘ ਭੈਣੀ ਦੀ ਅਗਵਾਈ ਵਿੱਚ ਮੰਡੀ ਮੁੱਲਾਂਪੁਰ ਤੋ ਸੁਰੂ ਹੋਈ ਹੈ ਜਿਸ ਵਿੱਚ ਸਾਮਲ ਹੋਣ ਲਈ ਇਲਾਕੇ ਦੇ ਕਾਂਗਰਸੀ ਵਰਕਰਾਂ ਦਾ ਇੱਕ ਵੱਡਾ ਕਾਫਲਾ ਮਨਜੀਤ ਸਿੰਘ ਭਰੋਵਾਲ ਸਾਬਕਾ ਚੇਅਰਮੈਨ ਅਗਵਾਈ ਵਿੱਚ ਭਰੋਵਾਲ ਕਲਾਂ ਤੋ ਮੁੱਲਾਂਪੁਰ ਲਈ ਰਵਾਨਾ ਹੋਇਆ। ਰਵਾਨਾਂ ਹੋਣ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਭਰੋਵਾਲ ਨੇ ਕਿਹਾ ਕਿ ਇਸ ਮੁਹਿੰਮ ਨੂੰ ਹਲਕੇ ਵਿੱਚ ਸਫਲ ਬਣਾਉਣ ਅਤੇ ਇਸ ਮੁਹਿੰਮ ਦਾ ਫਾਇਦਾ ਹਰ ਨੋਜਵਾਨ ਨੂੰ ਦਿਵਾਉਣ ਲਈ ਮੇਜਰ ਸਿੰਘ ਭੈਣੀ ਦੀ ਅਗਵਾਈ ਵਿੱਚ ਦਿਨ ਰਾਤ ਇੱਕ ਕੀਤਾ ਜਾਵੇਗਾ ਤਾਂ ਜੋ ਹਲਕਾ ਦਾ ਹਰ ਨੋਜਵਾਨ ਇਸ ਤੋ ਲਾਭ ਲੈ ਸਕੇ ਇਸ ਸਮੇ ਹਰਮਨਦੀਪ ਸਿੰਘ ਕੁਲਾਰ ਪ੍ਰਧਾਨ ਐਨ ਐਯ ਯੂ ਆਈ ਹਲਕਾ ਦਾਖਾ, ਕਮਲਜੀਤ ਸਿੰਘ ਦਿਉਲ ਮੀਤ ਪ੍ਰਧਾਨ ਐਨ ਐਸ ਯੂ ਆਈ ਹਲਕਾ ਦਾਖਾ, ਪ੍ਰਦੀਪ ਸਿੰਘ ਭਰੋਵਾਲ, ਦਵਿੰਦਰਜੀਤ ਸਿੰਘ ਦਿਉਲ, ਕੇਵਲ ਸਿੰਘ ਭਰੋਵਾਲ, ਹਰਪ੍ਰੀਤ ਸਿੰਘ ਅਕਾਲੀ ਭਰੋਵਾਲ, ਖੁਸਮੀਤ ਸਿੰਘ ਲੀਹਾਂ, ਮਹਿੰਦਰ ਸਿੰਘ ਮੈਂਬਰ ਸੀ ਏ ਐਸ ਐਸ ਲੀਹਾਂ, ਦਰਬਾਰਾ ਸਿੰਘ ਸਾਬਕਾ ਸਰਪੰਚ ਲੀਹਾਂ, ਅਮਰਜੀਤ ਸਿੰਘ ਭਰੋਵਾਲ ਖੁਰਦ, ਪ੍ਰੀਤਮ ਸਿੰਘ ਬਾਸੀਆਂ, ਅਮਨਦੀਪ ਸਿੰਘ ਬਾਸੀਆਂ, ਸੁਖਜਿੰਦਰ ਸਿੰਘ ਗੋਰਸੀਆਂ ਤੋ ਇਲਾਵਾ ਵੱਡੀ ਗਿਣਤੀ ਕਾਂਗਰਸੀ ਵਰਕਰ ਰਵਾਨਾ ਹੋਏ।

Share Button