Mon. Apr 22nd, 2019

ਭਗਵੰਤ ਮਾਨ ਅੱਜ ਭਦੌੜ ਵਿੱਚ

ਭਗਵੰਤ ਮਾਨ ਅੱਜ ਭਦੌੜ ਵਿੱਚ

ਭਦੌੜ 19 ਦਸੰਬਰ (ਵਿਕਰਾਂਤ ਬਾਂਸਲ) ਲੋਕ ਸਭਾ ਹਲਕਾ ਤੋਂ ਸਾਂਸਦ ਅਤੇ ‘ਆਪ’ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਮਿਤੀ 20 ਦਸੰਬਰ ਨੂੰ ਪੰਜਾਬ ਇਨਕਲਾਬ ਰੈਲੀ ਤਹਿਤ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਨੇੜੇ ਸ਼ਾਮ ਦੇ 4 ਵਜੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਤੋਂ ‘ਆਪ’ ਦੇ ਉਮੀਦਵਾਰ ਪਿਰਮਲ ਸਿੰਘ ਧੌਲਾ ਨੇ ਜਾਣਕਾਰੀ ਦਿੰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਸਰਕਲ ਇੰਚਾਰਜ ਭਦੌੜ ਕੀਰਤ ਸਿੰਗਲਾ ਅਤੇ ਸੁਖਚੈਨ ਸਿੰਘ ਚੈਨਾ, ਹਲਕਾ ਭਦੌੜ ਵਾਪਰੀ ਵਿੰਗ ਇੰਚਾਰਜ ਮਨੀਸ਼ ਤਪਾ, ਸੁਖਦੀਪ ਸੋਹੀ, ਰੇਸ਼ਮ ਜੰਗੀਆਣਾ, ਪਰਵੀਨ ਪੀਨਾ, ਡਾ. ਬਲਵੀਰ ਠੰਡੂ, ਕੁਲਵਿੰਦਰ ਧਾਲੀਵਾਲ, ਹੇਮ ਰਾਜ ਸ਼ਰਮਾਂ, ਮੈਡਮ ਜਸਵੰਤ ਕੌਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: