ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਸ਼ੋਭਾ ਯਾਤਰਾ ਦਾ ਕੀਤਾ ਆਯੋਜਨ

ss1

ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਸ਼ੋਭਾ ਯਾਤਰਾ ਦਾ ਕੀਤਾ ਆਯੋਜਨ

image1ਜੰਡਿਆਲਾ ਗੁਰੂ (ਹਰਿੰਦਰ ਪਾਲ):-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਪੀਰ ਬਾਬਾ ਘੋੜੇ ਸ਼ਾਹ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ।ਇਸਦੀ ਪ੍ਰਧਾਨਗੀ ਪੀਰ ਬਾਬਾ ਘੋੜੇ ਸ਼ਾਹ ਜੀ ਦੇ ਮੁੱਖ ਸੇਵਾਦਾਰ ਬਾਬਾ ਹਰਪਾਲ ਸਿੰਘ ਜੀ ਪਾਲਾ ਨੇ ਕੀਤੀ।ਇਸ ਵਿੱਚ ਮੁੱਖ ਮਹਿਮਾਨ ਪਨਸਪ ਦੇ ਚੇਅਰਮੈਨ ਅਜੈਪਾਲ ਸਿੰਘ ਮੀਰਾਂਕੋਟ ਪਹੁੰਚੇ।ਇਸ ਵਿੱਚ ਗ੍ਰੇਸ ਪਬਲਿਕ ਸਕੂਲ ਦੇ ਸਕੂਲੀ ਬੱਚਿਆਂ ਨੇ ਸ਼ਾਮਿਲ ਹੋਕੇ ਯਾਤਰਾ ਦੀ ਸ਼ੋਭਾ ਵਧਾਈ।ਸ਼ਹਿਰ ਵਿੱਚ ਸ਼ੋਭਾ ਯਾਤਰਾ ਦੇ ਸਵਾਗਤ ਵਾਸਤੇ ਜਗ੍ਹਾ ਜਗ੍ਹਾ ਲੰਗਰ ਲਗਾਏ ਗਏ।ਇਸ ਮੌਕੇ ਹਰਭਜਨ ਸਿੰਘ ਈ ਟੀ ਓਂ ,ਜਸਪਾਲ ਸਿੰਘ ,ਕੁਲਦੀਪ ਸਿੰਘ ,ਜਤਿੰਦਰ ਲਾਖਨ ,ਸੁਭਾਸ਼ ਕੁਮਾਰ ,ਸਿਕੰਦਰ ਮਾਨ, ਰਾਜਿੰਦਰ ਰਾਣਾ ,ਸ਼ਮਸ਼ੇਰ ਸਿੰਘ ਸ਼ੇਰਾ ,ਗਗਨਦੀਪ ਸਿੰਘ ਮੀਰਾਂਕੋਟ ,ਜਸਬੀਰ ਸਿੰਘ ਖੇਲਾ ਓ ਐਸ ਡੀ ,ਮਨੋਹਰ ਵਾਟਿਕਾ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ,ਚਰਨਜੀਤ ਸਿੰਘ ਟੀਟੂ ,ਇੰਟੁ ਅਤੇ ਹੋਰ ਬਹੁਤ ਸਾਰੇ ਹਾਜਿਰ ਸਨ।

Share Button

Leave a Reply

Your email address will not be published. Required fields are marked *