ਬੱਸ ਤੇ ਮੋਟਰ ਸਾਈਕਲ ਦੀ ਟੱਕਰ ਚ, ਇੱਕ ਜਖਮੀ

ਬੱਸ ਤੇ ਮੋਟਰ ਸਾਈਕਲ ਦੀ ਟੱਕਰ ਚ, ਇੱਕ ਜਖਮੀ

6-22 (1) 6-22 (2)
ਰਾਮਪੁਰਾ ਫੂਲ 5 ਜੁਲਾਈ (ਕੁਲਜੀਤ ਸਿੰਘ ਢੀਗਰਾਂ): ਸਥਾਨਕ ਸ.ਹਿਰ ਦੇ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਬੱਸ ਤੇ ਮੋਟਰ ਸਾਇਕਲ ਦੀ ਟੱਕਰ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ ਤੋ ਆ ਰਹੀ ਬਠਿੰਡਾ ਡਿਪੂ ਦੀ ਏ ਸੀ ਬੱਸ ਪੀ ਬੀ 03ਏ ਸੀ – 8036 ਨਾਲ ਸਥਾਨਕ ਰਲਾਇੰਸ ਪੈਟਰੋਲ ਪੰਪ ਸਾਹਮਣੇ ਮੋਟਰ ਸਾਇਕਲ ਦੀ ਟੱਕਰ ਹੋ ਗਈ । ਜਿਸ ਕਾਰਨ ਮੋਟਰ ਸਾਇਕਲ ਸਵਾਰ ਇੰਦਰ ਕੁਮਾਰ (25) ਪੁੱਤਰ ਸੁਰੇਸ. ਕੁਮਾਰ ਵਾਸੀ ਰਾਮਪੁਰਾ ਫੂਲ ਜੋ ਕਿ ਦੋਧੀ ਦਾ ਕੰਮ ਕਰਦਾ ਹੈ , ਗੰਭੀਰ ਜਖ.ਮੀ ਹੋ ਗਿਆ ।ਜਿਸਨੂੰ ਮਾਲਵਾ ਵੈਲਫੇਅਰ ਸੁਸਾਇਟੀ ਦੇ ਵਰਕਰ ਬਲਵੀਰ ਸਿੰਘ ਬੀਰਾ, ਪ੍ਰਦੀਪ ਸਰਮਾਂ, ਜਗਤਾਰ ਤਾਰੀ ਨੇ ਸੰਸਥਾ ਦੀ ਐਬੁਲੇਸ. ਰਾਹੀ ਸਿਵਲ ਹਸਪਤਾਲ ਪਹੁੰਚਾਇਆ ।

Share Button

Leave a Reply

Your email address will not be published. Required fields are marked *

%d bloggers like this: