Wed. Apr 24th, 2019

ਬੱਲ ਸਾੳੂਪੁਰੀੲੇ ਦਾ ਗੀਤ “ਸਰਪੰਚ ਪਿੰਡ ਵਾਲਾ” 15 ਦਸੰਬਰ ਨੂੰ ਹੋਵੇਗਾ ਰਲੀਜ਼

ਬੱਲ ਸਾੳੂਪੁਰੀੲੇ ਦਾ ਗੀਤ “ਸਰਪੰਚ ਪਿੰਡ ਵਾਲਾ” 15 ਦਸੰਬਰ ਨੂੰ ਹੋਵੇਗਾ ਰਲੀਜ਼

ਨੂਰਪੁਰ ਬੇਦੀ, 13 ਦਸੰਬਰ (ਸ਼ਰਮਾ)-ਸਰਪੰਚੀ ਤੇ ਪੰਚੀ ਚੌਣਾਂ ਵੇਲੇ ਪੜੇ-ਲਿਖੇ ਅਤੇ ਸਮਝਦਾਰ ਨੌਜਵਾਨ ੳੁਮੀਦਵਾਰ ਦੀ ਪਰਖ ਬੱਲ ਸਾੳੂਪੁਰੀੲੇ ਦੇ ਗੀਤ ਦੇ ਬੋਲ ਵੱਖਰੀ ਪਛਾਣ ਬਣਨਗੇ। ਬੱਲ ਸਾੳੂਪੁਰੀੲੇ ਦਾ ਗੀਤ “ਸਰਪੰਚ ਪਿੰਡ ਵਾਲਾ ਫੁਕਰਾ ਬਣਾਣੀੲੇ ਨਾ ਦੋਗਲਾ ਬਣਾੲੀੲੇ ਨਾ” 15 ਦਸੰਬਰ ਨੂੰ ਰਲੀਜ਼ ਹੋਵੇਗਾ। ੲਿਸ ਗੀਤ ਨੂੰ ਧਿੰਦਰ ਕਲਵਾਂ ਨੇ ਲਿਖਿਅਾ ਹੈ ਜਦੋਂਕਿ ਅਾਰ ਸੋਢੀ ਨੇ ਮਿੳੂਜ਼ਕ ਕੀਤਾ ਹੈ। ੲਿਸ ਸੰਗੀਤ ਨੂੰ ਧਰਮਿੰਦਰ ਵਰਮਾ ਜਸਗੀਤ ਰਿਕਾਰਡ ਕੰਪਨੀ ਰਾਹੀਂ ਪੇਸ਼ ਕਰਨਗੇ ਅਤੇ ਵੀਡੀਓ ਸਾਹਿਬ ਫਿਲਮ ਨੇ ਕੀਤੀ ਹੈ। ਬੱਲ ਸਾੳੂਪੁਰੀੲੇ ਨੇ ਕਿਹਾ ਕਿ ੲਿਸ ਗੀਤ ਲੲੀ ਰਾਮਗੜ੍ਹੀਅਾ ਅਕਾਲ ਜੱਥੇਬੰਦੀ ਦੇ ਕਨਵੀਨਰ ਹਰਜੀਤ ਸਿੰਘ, ਸਤਨਾਮ ਧੀਮਾਨ ਕੁਰਾਲੀ, ਠੇਕਾ ਕਿਤਾਬ ਦੇਸੀ ਰਕੇਸ ਸੋਹਲ, ਗਿਅਾਨੀ ਜਸਦੀਪ ਸਿੰਘ ਜੀ ਨਾਗਰਾ ਅਾਦਿ ਦਾ ਵਿਸ਼ੇਸ ਤੌਰ ਤੇ ਧੰਨਵਾਦ ਹੈ।

Share Button

Leave a Reply

Your email address will not be published. Required fields are marked *

%d bloggers like this: