ਬੱਚਿਆ ਨੂੰ ਸੜਕ ਦੇ ਨਿਯਮਾ ਬਾਰੇ ਜਾਣਕਾਰੀ ਦਿੱਤੀ

ss1

ਬੱਚਿਆ ਨੂੰ ਸੜਕ ਦੇ ਨਿਯਮਾ ਬਾਰੇ ਜਾਣਕਾਰੀ ਦਿੱਤੀ

11-46ਗੜਸ਼ੰਕਰ, 11 ਅਗਸਤ (ਅਸ਼ਵਨੀ ਸ਼ਰਮਾ): ਬਿੱਟੂ ਚੋਹਾਨ ਗੜਸੰਕਰ ਸਰਕਾਰੀ ਮਿਡਲ ਸਕੂਲ ਸਤਨੋਰ ਵਿਖੇ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਵਕੀਲ ਮੋਹਿੰਦਰ ਪਾਲ ਮਹਿਰੀ ਅਤੇ ਪੀ ਡਬਲ ਯੂ ਨਰਿੰਦਰ ਕੁਮਾਰ ਪੰਮਾ ਸਕੱਤਰ ਪੰਜਾਬ ਅਖਿਲ ਭਾਰਤੀਆ ਹੀਉਮਨ ਰਾਈਟਸ ਔਰਗੇ ਨਾਈਜੇਸਨ ਪੰਜਾਬ ਵਲੋ ਇੱਕ ਸੈਮੀਨਾਰ ਸੜਕ ਦੇ ਨਿਯਮਾ ਸਬੰਧੀ ਲਗਾਇਆ ਗਿਆ ਜਿਸ ਵਿੱਚ ਹਾਜਰ ਬੱਚਿਆ ਨੂੰ ਸੜਕ ਸਬੰਧੀ ਰੂਲਸ਼ ਦੀ ਜਾਣਕਾਰੀ ਦਿੱਤੀ ਇਹ ਸੈਮੀਨਾਰ ਅਥਾਰਟੀ ਦੇ ਚੇਅਰਮੈਨ ਸੁਨੀਲ ਕੁਮਾਰ ਅਰੋੜਾ ਅਤੇ ਅਥਾਰਟੀ ਦੇ ਜਿਲਾ ਸਕੱਤਰ ਰਵੀ ਗੁਲਾਟੀ ਜੀ ਸੀ ਜੇ ਐਮ ਹੁਸਿਆਰਪੁਰ ਦੇ ਦਿਸ਼ਾ ਨਿਰਦੇਸਾ ਅਨੁਸਾਰ ਲਗਾਇਆ ਗਿਆ ਸੈਮੀਨਾਰ ਦੀ ਸੁਰੁਆਤ ਲੀਗਲ ਅਥਾਰਟੀ ਦੇ ਕੰਮਾ ਬਾਰੇ ਜਾਣਕਾਰੀ ਨਰਿੰਦਰ ਕੁਮਾਰ ਪੰਮਾ ਨੇ ਦਿੱਤੀ ਬਾਕੀ ਵਿਸ਼ੇ ਦੀ ਜਾਣਕਾਰੀ ਵਕੀਲ ਮੋਹਿੰਦਰ ਪਾਲ ਮਹਿੰਮੀ ਵਲੋ ਦਿੱਤੀ ਗਈ ਇਸ ਮੋਕੇ ਤੇ ਹਾਜਰ ਕ੍ਰਿਸ਼ਨ ਸਹੋਤਾ , ਅਚਨ ਕੁਮਾਰ , ਜਸਵੰਤ ਸਿੰਘ , ਮੈਡਮ ਮਨਪ੍ਰੀਤ ਕੋਰ , ਅਨੀਤਾ ਕੁਮਾਰੀ , ਸਤਨਾਮ ਸਿੰਘ ,ਪ੍ਰੀਤੀ ਮੈਡਮ ਅਤੇ ਕਮਲ ਜੀ ਆਦਿ ਹਾਜਰ ਸਨ ਮੁੱਖ ਆਧਿਆਪਕ ਮੈਡਮ ਪ੍ਰੀਤੀ ਰਤਨ ਨੇ ਅਥਾਰਟੀ ਦੇ ਮੈਬਰਾ ਦਾ ਸਕੂਲ ਆ ਕਿ ਬੱਚਿਆ ਨੂੰ ਪ੍ਰੇਰਿਤ ਕਰਨ ਲਈ ਅਥਾਰਟੀ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *