ਬੰਦਾ

ss1

ਬੰਦਾ

ਭੱਜ ਰਿਹਾ ਹੈ ਅੱਜ ਕੱਲ ਦਾ ਬੰਦਾ

ਦੁੱਖਾ ਤੋ ਭੱਜਾ ਮੈ,
ਮੁਸ਼ਕਲਾ ਤੋਂ ਭੱਜਾ ਮੈਂ,
ਪਰ ਜ਼ਿੰਦਗੀ ਨੂੰ ਬਿਹਤਰ ਕਰਨ ਵਾਲੇ ਢੰਗ ਜਿਹੇ ਲੱਬਾ ਮੈਂ॥

ਮਿਹਨਤ ਤੋ ਭੱਜਾ ਮੈਂ,
ਇਮਾਨਦਾਰੀ ਤੋ ਭੱਜਾ ਮੈਂ,
ਪਰ ਫਿਰ ਵੀ ਅਮੀਰੀ ਵਾਲੇ ਖੁਆਬਾਂ ਨੂੰ ਲੱਬਾ ਮੈਂ॥

ਸੇਵਾ ਤੋਂ ਭੱਜਾ ਮੈਂ,
ਪੂਜਾ ਪਾਠ ਤੋਂ ਭੱਜਾ ਮੈਂ,
ਤੇ ਫਿਰ ਗੁਰਦੁਆਰੇ ਜਾ ਕੇ ਰੱਬ ਨੂੰ ਲੱਬਾ ਮੈਂ॥

ਕਿਰਨਪ੍ਰੀਤ ਕੌਰ
ਅਸਟਰੀਅਾ
+4368864013133

Share Button

Leave a Reply

Your email address will not be published. Required fields are marked *