Sun. Oct 20th, 2019

ਬੰਦਗੀ

ਬੰਦਗੀ

ਮੈਂ ਕਦੇ ਸੁਣਿਆ ਸੀ
ਕਿਸੇ ਮਹਾਂਪੁਰਸ਼ ਨੂੰ
ਇਹ ਪ੍ਰਵਚਨ ਕਰਦਿਆਂ
ਕਿ ਮਨੁੱਖ_
ਗ੍ਰਹਿਸਥੀ ਰਹਿ ਕੇ ਵੀ
ਰੱਬ ਨੂੰ ਪਾ ਸਕਦੈ!
ਤੇ ਵੇਖੀਂ ਅੜਿਆ!
ਮੈਂ ਸਿਰਫ ਤੈਨੂੰ
ਪਾਉਣ ਵਾਸਤੇ ਹੀ
ਬੰਦਗੀ ਕਰਦੀ ਹਾਂ!

ਹੀਰਾ ਸਿੰਘ ਤੂਤ

Leave a Reply

Your email address will not be published. Required fields are marked *

%d bloggers like this: