Thu. Apr 25th, 2019

ਬ੍ਰਾਂਡ ਦੀ ਦੁਨੀਆ ‘ਚ ਜੈਕਲੀਨ ਫਰਨਾਂਡੀਜ਼ ਦਾ ਬੋਲਬਾਲਾ

ਬ੍ਰਾਂਡ ਦੀ ਦੁਨੀਆ ‘ਚ ਜੈਕਲੀਨ ਫਰਨਾਂਡੀਜ਼ ਦਾ ਬੋਲਬਾਲਾ

ਜੈਕਲੀਨ ਫਰਨਾਂਡੀਜ਼ ਨਾ ਸਿਰਫ ਫਿਲਮਾਂ ‘ਚ ਇੱਕ ਪਸੰਦੀਦਾ ਨਾਮ ਹੈ ਸਗੋਂ ਅਭਿਨੇਤਰੀ ਬਰਾਂਡ ਸਰਕਿਟ ‘ਚ ਵੀ ਬੇਹੱਦ ਮਨਪਸੰਦੀ ਹੈ। ਨਤੀਜੇ ਵਜੋਂ ਕਈ ਟਾਪ ਬ੍ਰਾਂਡ ਅਭਿਨੇਤਰੀ ਨਾਲ ਜੁੜਣ ਲਈ ਉਤਸ਼ਾਹਿਤ ਹਨ। ਜੈਕਲੀਨ ਫਰਨਾਂਡੀਜ ਬਾਲੀਵੁੱਡ ‘ਚ ਸਭ ਤੋਂ ਪ੍ਰਸਿੱਧ ਅਤੇ ਵਪਾਰਕ ਰੂਪ ਤੋਂ ਸਫਲ ਅਭਿਨੇਤਰੀਆਂ ‘ਚੋਂ ਇਕ ਹੈ ਅਤੇ ਹਾਲ ਹੀ ‘ਚ ਉਹ ਕਾਸਮੈਟਿਕ ਬ੍ਰਾਂਡ ਦੀ ਪਹਿਲੀ ਬ੍ਰਾਂਡ ਅੰਬੈਸੇਡਰ ਬਣ ਗਈ ਹੈ। ਅਦਾਕਾਰਾ ਨਾ ਸਿਰਫ ਰਾਸ਼ਟਰੀ ਪੱਧਰ ‘ਤੇ ਬ੍ਰਾਂਡ ਵਿਚਕਾਰ ਵਧਦੀ ਮੰਗ ‘ਤੇ ਹੈ, ਸਗੋਂ ਗਲੋਬਲ ਮੈਪ ‘ਤੇ ਵੀ ਛਾਈ ਹੋਈ ਹੈ। ਬਾਲੀਵੁੱਡ ‘ਚ ਆਪਣੇ ਸਫਲ ਕੰਮ ਨਾਲ, ਅਦਾਕਾਰਾ ਬ੍ਰਾਂਡ ਸਰਕਿਟ ‘ਚ ਸਿਖਰ ‘ਤੇ ਪਹੁੰਚ ਗਈ ਹੈ। ਜੈਕਲੀਨ ਫਰਨਾਂਡੀਜ਼ ਬੇਹੱਦ ਸੋਚ ਸੱਮਝ ਕੇ ਏਂਡੋਰਸਮੈਂਟ ਲਈ ਆਪਣੇ ਬ੍ਰਾਂਡ ਨੂੰ ਚੁਣਦੀ ਹੈ।

Share Button

Leave a Reply

Your email address will not be published. Required fields are marked *

%d bloggers like this: