ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਬੈਂਕਾਂ ਨਾਲ ਸਬੰਧਿਤ ਕ੍ਰੈਡਿਟ ਵਰਕਿੰਗ ਕੈਪੀਟਲ ਦੀਆਂ ਦੇਣਦਾਰੀਆਂ ਲਈ 31 ਮਈ ਤੱਕ ਛੋਟ

ਬੈਂਕਾਂ ਨਾਲ ਸਬੰਧਿਤ ਕ੍ਰੈਡਿਟ ਵਰਕਿੰਗ ਕੈਪੀਟਲ ਦੀਆਂ ਦੇਣਦਾਰੀਆਂ ਲਈ 31 ਮਈ ਤੱਕ ਛੋਟ

ਆਰ.ਬੀ.ਆਈ ਨੇ ਗ੍ਰਾਹਕਾਂ ਦੀ ਸਹੂਲਤ ਲਈ ਜਾਰੀ ਕੀਤੀਆਂ ਗਾਇਡਲਾਇਜ

ਰੂਪਨਗਰ, 9 ਅਪ੍ਰੈਲ: ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਕੋਵਿਡ 19 ਦੇ ਮੱਦੇਨਜ਼ਰ ਆਰ.ਬੀ.ਆਈ ਨੇ ਗ੍ਰਾਹਕਾਂ ਦੀ ਸਹੂਲਤ ਦੇ ਲਈ ਵਿਸ਼ੇਸ਼ ਗਾਇਡਲਾਇਜ਼ ਜਾਰੀ ਕੀਤੀਆਂ ਹਨ। ਇਸ ਦੇ ਤਹਿਤ 01 ਮਾਰਚ 2020 ਨੂੰ ਦੇਣ ਵਾਲੇ ਟਰਮ ਲੋਨ ਦੀ ਆਉਂਟਸਟੈਂਡਿੰਗ ਲਈ 03 ਮਹੀਨੇ ਦਾ ਸਮਾਂ ਡੀਲੇਅ ਕੀਤਾ ਗਿਆ ਹੈ।

ਕਾਰਜਧਾਰਕਾਂ ਨੂੰ 01 ਮਾਰਚ 2020 ਤੋਂ ਲੈ ਕੇ 31 ਮਈ 2020 ਤੱਕ ਈ.ਐਮ.ਆਈ. ਜਮ੍ਹਾਂ ਕਰਾਉਣ ਤੇ ਛੋਟ ਦਿੱਤੀ ਜਾ ਰਹੀ ਹੈ, ਜਿਸ ਨੂੰ ਬਾਅਦ ਦੇ ਵਿੱਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਰਕਿੰਗ ਕੈਪੀਟਲ ਫੈਸਲੀਟੀਜ਼ ਦੇ ਤਹਿਤ ਦਿੱਤੀ ਗਈ 03 ਮਹੀਨਿਆਂ ਦੀ ਛੋਟ ਤੋਂ ਬਾਅਦ ਬਣਦਾ ਵਿਆਜ ਨਿਯਮਾਂ ਅਨੁਸਾਰ ਲਿਆ ਜਾਵੇਗਾ।

ਬੈਂਕਾਂ ਨਾਲ ਸਬੰਧਤ ਜ਼ੋ ਵੀ ਕ੍ਰੈਡਿਟ ਵਰਕਿੰਗ ਕੈਪੀਟਲ ਦੀਆਂ ਦੇਣਦਾਣੀਆਂ ਹਨ ੳਹ 01 ਮਾਰਚ ਤੋਂ 31 ਮਈ ਤੱਕ ਡੀਲੇਅ ਕੀਤੀ ਗਈਆਂ ਹਨ।

Leave a Reply

Your email address will not be published. Required fields are marked *

%d bloggers like this: