ਬੇਬੀ ਮਾਡਲ ਸਕੂਲ ਦੇ ਦਸਵੀ ਦੇ ਬੱਚਿਆ ਨੇ ਰਚਿਆ ਇਤਹਿਾਸ

ss1

ਬੇਬੀ ਮਾਡਲ ਸਕੂਲ ਦੇ ਦਸਵੀ ਦੇ ਬੱਚਿਆ ਨੇ ਰਚਿਆ ਇਤਹਿਾਸ
ਅੰਗਰੇਜੀ ਦੇ ਵਿਸੇ ਵਿੱਚ ਤਿੰਨ ਵਿਦਿਆਰਥੀਆ ਨੇ ਲਏ ਸੋ ਚੋ ਸੋ ਅੰਕ

26-26
ਬਨੂੰੜ, 25 ਮਈ (ਰਣਜੀਤ ਸਿੰਘ ਰਾਣਾ): ਸਹਿਰ ਦੇ ਬੇਬੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀ ਦਾ ਨਤੀਜਾ ਸਾਨਦਾਰ ਰਿਹਾ। ਇਸ ਸਕੂਲ ਦੇ ਤਿੰਨ ਵਿਦੀਆਰਥੀਆ ਨੇ ਅੰਗਰੇਜੀ ਦੇ ਵਿਸੇ ਵਿਚ ਸੋ ਚੋ ਸੋ ਅੰਕ ਪ੍ਰਾਪਤ ਕਰਕੇ ਸਹਿਰ ਵਿਚ ਇਤੀਹਾਸ ਰਚ ਦਿੱਤਾ ਹੈ। ਸਕੂਲ ਦੇ ਪ੍ਰਿੰਸੀਪਲ ਮਾਸਟਰ ਦਿਆਲ ਸਿੰਘ ਨੇ ਦੱਸਿਆ ਕਿ ਦਸਵੀ ਕਲਾਸ ਦੀ ਦੀਪਾ ਪੁਤਰੀ ਪਰਵੀਨ ਕੁਮਾਰ ਨੇ 650 ਵਿੱਚੋ 601 ਅੰਕ ਲੈ ਕੇ ਬਨੂੰੜ ਬਲਾਕ ਵਿਚ ਤੀਸਰਾ ਤੇ ਸਕੂਲ ਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਤੇ ਦੀਪਾ ਨੇ ਅੰਗਰੇਜੀ ਦੇ ਵਿਸੇ ਵਿੱਚ 100 ਚੋ 100 ਅੰਕ ਹਾਸਿਲ ਕਰੇ ਸਕੂਲ ਵਿੱਚ ਫਸਟ ਰਹੀ। ਸਾਹੀਨ ਪੁੱਤਰੀ ਸਲੀਮ ਨੇ 650 ਵਿਚੋ 600 ਅੰਕ ਤੇ ਅੰਗਰੇਜੀ ਵਿਚ 100 ਚੋ100 ਅੰਕ ਲੈ ਕੇ ਸੈਕਿੰਡ ਰਹੀ। ਇਸੇ ਤਰਾ ਸਾਹਿਲ ਖਾਨ ਪੁੱਤਰ ਰਣਧੀਰ ਨੇ 650 ਚੋ 581 ਅੰਕ ਲਏ । ਰਮਨਪ੍ਰੀਤ ਕੋਰ ਪੁੱਤਰੀ ਹਰਜੀਤ ਸਿੰਘ ਸਕੂਲ ਵਿੱਚ ਚੋਥੇ ਸਥਾਨ ਤੇ ਰਹੀ । ਕੇਸਵ ਧੀਮਾਨ ਪੁੱਤਰ ਰਾਜ ਕੁਮਾਰ ਨੇ ਅੰਗਰੇਜੀ ਦੇ ਵਿਸੇ ਵਿਚੋ 100 ਚੋ 100 ਅੰਕ ਲੈ ਕੇ ਸਕੂਲ ਦਾ ਨਾਮ ਰੋਸਨ ਕੀਤਾ। ਪਿੰ੍ਰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਬਾਕੀ ਦੇ ਬੱਚਿਆ ਨੇ ਵੀ ਚੰਗੇ ਨੰਬਰ ਲੈ ਕੇ ਸਕੂਲ ਦਾ ਤੇ ਮਾਪਿਆ ਦਾ ਨਾਮ ਰੋਸਨ ਕੀਤਾ। ਉਨਾ ਨੇ ਸਾਰੇ ਬੱਚਿਆ ਨੂੰ ਤੇ ਸਟਾਫ ਨੂੰ ਵਧਾਈਆ ਦਿੱਤੀਆ।

Share Button

Leave a Reply

Your email address will not be published. Required fields are marked *