ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਬੇਚਾਰੀ (ਮਿੰਨੀ ਕਹਾਣੀ)

ਬੇਚਾਰੀ (ਮਿੰਨੀ ਕਹਾਣੀ)

ਬੇ-ਔਲਾਦ ਹੋਣ ਦਾ ਸੰਤਾਪ ਹੰਢਾਉਂਦੀ ਬਿਰਧ ਸੀਤੋ ਘਰਵਾਲੇ ਦੀ ਮੌਤ ਤੋਂ ਬਾਦ ਗੁਰੂਘਰ ਲੰਗਰ ਛਕ ਗੁਜਾਰਾ ਕਰਦੀ। ਆ ਪਹਿਲਾਂ ਬੇਚਾਰੀ ਸੀਤੋ ਨੂੰ ਪਾ ਦੇ । ਲੰਗਰ ਵਰਤਾਉਂਦੇ ਪਾਲੇ ਨੂੰ ਜੋਗੇ ਨੇ ਆਖਿਆ। ਬੇਚਾਰੀ ਮੈ ਨੀ ਬੇਚਾਰੀ ਤਾਂ ਉਹ ਤੇਜੋ ਐ ਜਿਸਨੂੰ ਅੱਜ ਸੁਵੱਖਤੇ ਉਸ ਦੇ ਦੋਵੇ ਮੁੰਡੇ ਬਿਰਧ ਆਸ਼ਰਮ ਛੱਡ ਆਏ। ਤੇ ਸੀਤੋ ਹਾਉਕਾ ਜਿਹਾ ਲੈ ਕੇ ਰਹਿ ਗਈ।

ਨੀਲ ਕਮਲ ਰਾਣਾ
ਦਿੜ੍ਹਬਾ
98151-71874

Leave a Reply

Your email address will not be published. Required fields are marked *

%d bloggers like this: