Wed. Jul 17th, 2019

ਬੇਅਦਬੀ ਮਾਮਲੇ ਦਾ ਕਥਿਤ ਦੋਸ਼ੀ ਜਿੰਮੀ ਗ੍ਰਿਫ਼ਤਾਰ

ਬੇਅਦਬੀ ਮਾਮਲੇ ਦਾ ਕਥਿਤ ਦੋਸ਼ੀ ਜਿੰਮੀ ਗ੍ਰਿਫ਼ਤਾਰ

ਬਠਿੰਡਾ, 8 ਨਵੰਬਰ – 2015 ‘ਚ ਭਗਤਾ ਭਾਈ ਕਾ ਦੇ ਗੁਰੂ ਸਰ ਜਲਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦੇ ਮਾਮਲੇ ‘ਚ ਕਥਿਤ ਦੋਸ਼ੀ ਜਿੰਮੀ ਨੂੰ ਵਿਸ਼ੇਸ਼ ਜਾਂਚ ਜੀਮ ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: