Sun. Sep 15th, 2019

ਬੇਅਦਬੀ ਕਾਂਡ ਜਾਂਚ ਮਾਮਲੇ ‘ਚ 14 ਜਨਵਰੀ ਨੂੰ ਹੋਵੇਗੀ ਸੁਣਵਾਈ

ਬੇਅਦਬੀ ਕਾਂਡ ਜਾਂਚ ਮਾਮਲੇ ‘ਚ 14 ਜਨਵਰੀ ਨੂੰ ਹੋਵੇਗੀ ਸੁਣਵਾਈ

ਅੰਮ੍ਰਿਤਸਰ- ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਬੇਅਦਬੀ ਕਾਂਡ ਦੇ ਰਾਜ਼ ਖੋਲ੍ਹਣ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਹਿਲੀ ਸੁਣਵਾਈ 14 ਜਨਵਰੀ ਨੂੰ ਤੈਅ ਕਰ ਲਈ ਹੈ। ਹਾਈ ਕੋਰਟ ਦੇ ਜੱਜ ਕੁਲਦੀਪ ਸਿੰਘ ਦੀ ਅਦਾਲਤ ਨੇ ਪਿਪਲ ਸਿੰਘ ਬਨਾਮ ਸੀਬੀਆਈ ਮਾਮਲਾ ਕੋਰਟ ‘ਚ ਦਰਜ ਕਰ ਲਿਆ ਹੈ। ਮਾਮਲਾ ਸੀ.ਆਰ.ਐੱਮ.ਐੱਮ ਨੰਬਰ 59197 ਤਹਿਤ ਦਰਜ ਕਰ ਲਿਆ ਹੈ। ਅਦਾਲਤ ਨੇ ਸੀ.ਬੀ.ਆਈ ਨੂੰ 14 ਜਨਵਰੀ ਨੂੰ ਅਦਾਲਤ ‘ਚ ਪੇਸ਼ ਹੋਣ ਨੂੰ ਕਿਹਾ ਹੈ।

Leave a Reply

Your email address will not be published. Required fields are marked *

%d bloggers like this: