Thu. Apr 18th, 2019

ਬੂਟੇ ਲਗਾ ਕੇ ਮਨਾਇਆ ਜਨਮ ਦਿਨ

ਬੂਟੇ ਲਗਾ ਕੇ ਮਨਾਇਆ ਜਨਮ ਦਿਨ

IMG-20160608-WA0003

ਪਟਿਆਲਾ, 8 ਜੂਨ (ਪ.ਪ.): ਅੱਜ ਮਿਤੀ 8 ਜੂਨ ਨੂੰ ਪੰਜਾਬ ਸੁਬਾਰੀਨੇਟ ਆਫਿਸ ਯੂਨੀਅਨ ਦੇ ਪ੍ਰਮੁੱਖ ਆਗੂ ਜਗਮੋਹਨ ਸਿੰਘ ਨੋਲੱਖਾ ਨੇ ਆਪਣੇ ਜਨਮ ਦਿਨ ਮੋਕੇ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਅੰਬਾ ਦੇ ਬੂਟੇ ਲਗਾਕੇ ਆਪਣਾ ਜਨਮ ਦਿਹਾੜਾ ਮਨਾਇਆ। ਜਨਮ ਦਿਹਾੜੇ ਅਧੀਨ ਜੰਗਲਾਤ ਕਾਰਪੋਰੇਸਨ ਦੇ ਪ੍ਰਜੈਕਟ ਅਫਸਰ ਅਮਰੀਕ ਸਿੰਘ ਭੁੱਲਰ, ਅਮਰਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਅਬਲੋਵਾਲ ਅਤੇ ਪਤਵੰਤੇ ਸੱਜਣਾ ਨਾਲ ਮਿਲਕੇ ਜਨਮ ਦਿਨ ਮਨਾਇਆ । ਅਤੇ ਸਹਿਰ ਨੂੰ ਹਰਿਆ ਭਰਿਆ ਰੱਖਣ ਲਈ ਹਰਆਵਲੇ ਬੂਟੇ ਵੀ ਲਗਾਏ ਗਏ। ਇਸ ਸਮੇ ਪਤਵੱਤੇ ਸੱਜਣਾ ਨੇ ਵਧਾਈ ਦਿੰਦੇ ਹੋਏ ਸ੍ਰੀ ਜਗਮੋਹਨ ਸਿੰਘ ਨੋਲੱਖਾ ਨੂੰ ਸਮਾਜ ਸੇਵੀ ਕੰਮ ਬਦਲੇ ਸਨਮਾਨਤ ਵੀ ਕੀਤਾ ਗਿਆ।
ਸ੍ਰੀ ਅਮਰਜੀਤ ਸਿੰਘ ਧਾਲੀਵਾਲ ਨੇ ਪ੍ਰਜ਼ੈਕਟ ਅਫਸਰ ਅਮਰੀਕ ਸਿੰਘ ਨੇ ਕਿਹਾ ਕਿ ਹੋਰਾ ਸੱਜਣਾ ਵੀ ਅਪੀਲ ਕੀਤੀ ਕਿ ਆਪਣੇ ਆਪਣੇ ਜਨਮ ਦਿਨ ਤੇ ਬੂਟੇ ਲਗਾਏ ਜਾਣ ਤਾ ਕਿ ਵਾਤਾਵਰਨ ਸਾਫ ਸੁਥਰਾ ਰਹਿ ਸਕੇ। ਜੇਕਰ ਸਾਰੇ ਲੋਕ ਆਪਣੇ ਪਰਿਵਾਰਕ ਖੁਸੀਆ ਨੂੰ ਸਮਾਜ ਦੀ ਸੇਵਾ ਨਾਲ ਜ਼ੋੜ ਕੇ ਮਨਾਉਣ ਲੱਗ ਜਾਣ ਤਾ ਲਸੀ ਆਉਣ ਵਾਲੀਆ ਪੀੜੀਆ ਨੂੰ ਇਕ ਅਮੀਰ ਵਿਰਾਸਤ ਦੇ ਕੇ ਜਾਵੇਗਾ।

Share Button

Leave a Reply

Your email address will not be published. Required fields are marked *

%d bloggers like this: