ਬੂਟਾ ਸਿੰਘ ਭੁਟਾਲ ਦੀ ਅਗਵਾਈ ‘ਚ ਭਰੇ ਕਰਜਾ ਕੁਰਕੀ ਖਤਮ ਫ਼ਸਲ ਦੀ ਪਰੀ ਰਕਮ ਸਕੀਮ ਦੇ ਫਾਰਮ

ss1

ਬੂਟਾ ਸਿੰਘ ਭੁਟਾਲ ਦੀ ਅਗਵਾਈ ‘ਚ ਭਰੇ ਕਰਜਾ ਕੁਰਕੀ ਖਤਮ ਫ਼ਸਲ ਦੀ ਪਰੀ ਰਕਮ ਸਕੀਮ ਦੇ ਫਾਰਮ

news-01-moonakਲਹਿਰਾਗਾਗਾ ੨੫ ਅਕਤਬਰ (ਕੁਲਵੰਤ ਛਾਜਲੀ) ਪੰਜਾਬ ਕਾਗਰਸ ਦੀ ਸਕੀਮ ਕਰਜਾ ਕੁਰਕੀ ਖਤਮ ਫ਼ਸਲ ਦੀ ਪਰੀ ਰਕਮ ਦੀ ਮੁਹਿਮ ਹਲਕਾ ਲਹਿਰਾਗਾਗਾ ਤੋ ਕਾਗਰਸੀ ਆਗੁ ਬੂਟਾ ਸਿੰਘ ਭੁਟਾਲ ਐਸ.ਸੀ.ਐਸ.ਟੀ ਵਾਈਸ ਚੇਅਰਮੈਨ ਅਤੇ ਮਲਕੀਤ ਸਿੰਘ,ਜਗਰਾਜ ਸਿੰਘ ਵਾਈਸ ਪ੍ਰਧਾਨ ਦੀ ਅਗਵਾਈ ਚ ਟੀਮ ਵੱਲੋ ਇਸ ਮਹਿਮ ਪਰੇ ਜੋਰਾ ਨਾਲ ਸੁਰ ਕਰ ਦਿੱਤਾ ਹਨ ਉਨਾ ਨੇੇ ਪਿੰਡ ਭੁਟਾਲ ਖੁਰਦ ਵਿਖੇ ਘਰ ਘਰ ਜਾ ਕੇ ਕਿਸਾਨਾਂ ਦੇ ਫ਼ਾਰਮ ਭਰੇ,ਜਾ ਰਹੇ ਹਨ ਤੇ ਉਨਾ ਕਾਗਰਸ ਦੀਆ ਨੀਤੀਆਂ ਬਾਰੇ ਦੱਸਿਆ ਜਾ ਰਿਹਾ ।ਉਨਾ ਨੇ ਦੱਸਿਆ ਕੇ ਉਹ ਇਸ ਮੁਹਿਮ ਹਲਕੇ ਦੇ ਹਰ ਪਿਡ ਵਿੱਚ ਘਰ ਘਰ ਪਹੁਚਾਇਆ ਜਾਵੇਗਾ ਉਨਾ ਨੇ ਕਿਹਾ ਬਾਦਲ ਦੀ ਅਗਵਾਈ ਵਾਲੀ ਸਰਕਾਰ ਜੋ ਕਿਸਾਨਾਂ ਦੀ ਹਮਦਰਦ ਕਹਾਉਂਦੀ ਹੈ ਉਸ ਵਿੱਚ ਕਿਸਾਨ ਹਰ ਰੌਜ ਖੁਦਕੁਸੀਆ ਕਰ ਰਿਹਾ ਹੈ ।ਪਰ ਗਠਜੌੜ ਸਰਕਾਰ ਕੋਈ ਵੀ ਇਸ ਮਸਲੇ ਦਾ ਪੱਕਾ ਹੱਲ ਨਹੀ ਲੱਭ ਰਹੀ। ਦਜੇ ਪਾਸੇ ਇੱਕ ਅਕਤਬਰ ਤੋ ਝੌਨਾ ਦੀ ਖਰੀਦ ਦਾ ਸਰਕਾਰ ਨੇ ਐਲਾਣ ਕੀਤਾ ਹੈ ਪਰ ਇਸ ਦੇ ਬਾਵਜਦ ਵੀ ਕਿਸਾਨ ਆਪਣਾ ਝੌਨਾ ਵੇਚਣ ਲਈ ਮਡੀਆ ਵਿੱਚ ਰੁੱਲ ਰਿਹਾ ਹੈ ਪਰ ਸਰਕਾਰ ਕਿਸਾਨਾਂ ਦੀ ਕੋਈ ਫ਼ਿਕਰ ਨਹੀ ਜਦੋ ਕੇ ਕਾਗਰਸ ਦੇ ਰਾਜ ਵਿੱਚ ਕਿਸਾਨ ਆਪਣੀ ਫ਼ਸਲ ਵੇਚ ਕੇ ਸਵੇਰੇ ਆ ਕੇ ਸਾਮ ਵਾਪਸ ਚਲਾ ਜਾਦਾ ਸੀ ਉਨਾ ਨੇ ਕਿਹਾ ਕਾਗਰਸ ਸਰਕਾਰ ਬਣਦੇ ਹੀ ਕਿਸਾਨਾਂ ਦਾ ਕਰਜਾ ਮੁਆਫ਼ ਕੀਤਾ ਜਾਵੇਗਾ, ਕਿਸਾਨਾ ਅਤੇ ਮਜਦਰਾ ਦੀਆ ਖੁਦਕੁਸੀਆ ਰੋਕਣ ਲਈ ਕਾਗਰਸ ਸਰਕਾਰ ਬਣਦੇ ਹੀ ਇਸ ਬਾਰੇ ਠੋਸ ਨੀਤੀ ਬਣਾਈ ਜਵੇਗੀ ।ਇਸ ਮੋਕੇ ਹੋਰ ਵੀ ਕਾਗਰਸੀ ਵਰਕਰ ਸੇਰ ਸਿੰਘ ਲਾਬਾ,ਸੰਦੀਪ ਸਿੰਘ,ਪ੍ਰਗਟ ਸਿੰਘ,ਜਸਵੀਰ ਸਿੰਘ,ਰਾਮ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *