ਬੀ ਸੀ ਵਿੰਗ ਰਾਮਪੁਰਾ ਫੂਲ ਦੀ ਮੀਟਿੰਗ ਵਿੱਚ ਪਹੁੰਚਣ ਵਰਕਰਾਂ ਦਾ ਧੰਨਵਾਦ-ਧੁੰਨਾ

ਬੀ ਸੀ ਵਿੰਗ ਰਾਮਪੁਰਾ ਫੂਲ ਦੀ ਮੀਟਿੰਗ ਵਿੱਚ ਪਹੁੰਚਣ ਵਰਕਰਾਂ ਦਾ ਧੰਨਵਾਦ-ਧੁੰਨਾ

img-20161017-wa0058ਭਗਤਾ ਭਾਈ ਕਾ 17 ਅਕਤੂਬਰ (ਸਵਰਨ ਸਿੰਘ ਭਗਤਾ) ਸ੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਸੂਬਾ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋ ਪਿਛਲੇ ਦਿਨੀਂ ਰਾਮਪੁਰਾ ਫੂਲ ਦੇ ਰਾਮਬਾਗ ਵਿੱਚ ਕੀਤੀ ਗਈ ਬੀ ਸੀ ਵਿੰਗ ਹਲਕਾ ਰਾਮਪੁਰਾ ਦੀ ਮੀਟਿੰਗ ਵਿੱਚ ਹਲਕੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਬੜੇ ਜੋਰਸ਼ੋਰ ਨਾਲ ਪਹੁੰਚਣ ਤੇ ਧੰਨਵਾਦ ਕਰਦਿਆਂ ਬੀ ਸੀ ਵਿੰਗ ਹਲਕਾ ਰਾਮਪੁਰਾ ਦੇ ਪ੍ਰਧਾਨ ਮਨਜੀਤ ਸਿੰਘ ਧੁੰਨਾ ਨੇ ਕਿਹਾ ਕਿ ਹਲਕੇ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੇ ਸਹਿਯੋਗ ਨਾਲ ਮੀਟਿੰਗ ਸਫਲਤਾਪੂਰਵਕ ਰਹੀ। ਇਸ ਮੌਕੇ ਮਨਜੀਤ ਸਿੰਘ ਧੁੰਨਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਹਲਕੇ ਦੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਗਈਆਂ ਹਨ।

Share Button

Leave a Reply

Your email address will not be published. Required fields are marked *

%d bloggers like this: