ਬੀ.ਐਸ.ਐਫ਼ ਨੇ ਅਬੋਹਰ ਪਾਕਿਸਤਾਨ ਸਰਹੱਦ ਤੋਂ 55 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ss1

ਬੀ.ਐਸ.ਐਫ਼ ਨੇ ਅਬੋਹਰ ਪਾਕਿਸਤਾਨ ਸਰਹੱਦ ਤੋਂ 55 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਬੀ.ਐਸ.ਐਫ਼ ਨੇ ਅਬੋਹਰ ਪਾਕਿਸਤਾਨ ਸਰਹੱਦ ਤੋਂ 55 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਅਬੋਹਰ-ਬੀ.ਐਸ. ਐਫ ਨੇ ਅਬੋਹਰ ਸਾਮਾਸ਼ਕੇ ਪੋਸਟ ਦੇ ਲਾਗਿਓ ਪਾਕਿਸਤਾਨ ਵਾਲੇ ਪਾਸਿਓ ਸੁੱਟੇ ਗਏ ਦਸ ਹੈਰੋਇਨ ਦੇ ਪੈਕੇਟ ਬਰਾਮਦ ਕੀਤੇ ਹਨ । ਜਿਸ ਦੀ ਅੰਤਰਰਾਸ਼ਟਰੀ ਕੀਮਤ 55 ਕਰੋੜ ਰੁਪੈ ਹੈ।

ਸ੍ਰੀ ਮੁਕਲ ਗੋਇਲ ਇੰਸਪੈਕਟਰ ਜਨਰਲ ਬੀਐਸਐਫ਼ ਵਲੋਂ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਜਾ ਰਹੀ ਮੁੰਹਿਮ ਦੇ ਤਹਿਤ ਡੀਆਈਜੀ ਸੈਕਟਰ ਬੀਐਸਐਫ਼ ਅਬੋਹਰ ਦੇ ਦਿਸ਼ਾ ਨਿਰਦੇਸ਼ਾ ਤੇ ਬੀਤੀ ਜਵਾਨਾਂ ਵਲੋਂ ਪਹਿਰਾ ਦਿੱਤਾ ਜਾ ਰਿਹਾ ਸੀ ਇਸੇ ਦੌਰਾਨ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸਿਓ ਕੁਝ ਲੋਕ ਦਿਖਾਈ ਦਿੱਤੇ ਇਸੇ ਦੌਰਾਨ ਬੀਐਸਐਫ਼ ਜਵਾਨਾਂ ਨੇ ਉਹਨਾਂ ਨੂੰ ਵੰਗਾਰਿਆ ਤੇ ਉਹ ਫਰਾਰ ਹੋ ਗਏ । ਉਕਤ ਥਾਂ ਦੀ ਜਾਂਚ ਕੀਤੀ ਗਈ ਤਾਂ ਦਸ ਪੈਕਟ ਹੈਰੋਇਨ 10 ਕਿਲੋ 740 ਗ੍ਰਾਮ ਦੇ ਮਿਲੇ । ਇਸ ਸਬੰਧੀ ਪੰਜਾਬ ਇਧਰਲੇ ਸਮੱਗਲਰਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਖੇਪ ਕਿਸ ਨੂੰ ਦਿੱਤੀ ਜਾਣੀ ਸੀ।

Share Button

Leave a Reply

Your email address will not be published. Required fields are marked *