ਬੀਬੀ ਰਜਿੰਦਰ ਕੋਰ ਭੱਠਲ ਨੇ ਭਾਨਾ ਸਿੰਘ ਦੀ ਮੌਤ ਤੇ ਪਰਿਵਾਰ ਨਾਲ਼ ਕੀਤਾ ਦੁੱਖ ਸਾਂਝਾ

ss1

ਬੀਬੀ ਰਜਿੰਦਰ ਕੋਰ ਭੱਠਲ ਨੇ ਭਾਨਾ ਸਿੰਘ ਦੀ ਮੌਤ ਤੇ ਪਰਿਵਾਰ ਨਾਲ਼ ਕੀਤਾ ਦੁੱਖ ਸਾਂਝਾ

17-4

ਮੂਨਕ 16 ਮਈ (ਕੁਲਵੰਤ ਦੇਹਲਾ) ਬੀਬੀ ਰਜਿੰਦਰ ਕੋਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਪਿੰਡ ਬਸਿਹਰਾ ਵਿਖੇ ਭਾਨਾ ਸਿੰਘ ਦੀ ਮੋਤ ਹੋ ਜਾਣਾ ਕਰਕੇ ਉਸ ਦੇ ਪਰਿਵਾਰ ਰਿਸਤੇਦਾਰ ਸਕੇ ਸਬੰਧੀਆ ਵਿਚ ਦੁਖ ਸਾਝਾ ਕਰਨਾ ਲਈ ਪਹੁੰਚੇ  ਪਰਿਵਾਰ ਨਾਲ ਦੁੱਖ ਸਾਝਾ ਕਰਨ ਸਮੇ ਭੱਠਲ ਨੇ ਕਿਹਾ ਕਿ ਭਾਨ ਸਿੰਘ ਦੀ ਮੋਤ ਨਾਲ ਪਰਿਵਾਰ ਨੂੰ ਕਦੇ ਨਾ ਪੁਰਾ ਹੋਣ ਵਾਲਾ ਘਾਟਾ ਰੱਬ ਅੱਗੇ ਇਸ ਪਰਿਵਾਰ ਨੂੰ ਦੁੱਖ ਸਹਿਣ ਦੀ ਸਕਤੀ ਦੇਣ ਲਈ ਅਰਦਾਸ ਕੀਤੀ ਅਤੇ ਪਰਿਵਾਰ ਨਾਲ ਖੜੇ ਅਤੇ ਵਿਛੜੀ ਹੋਈ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤਾ। ਇਸ ਮੋਕੇ ਉਹਨਾ ਨਾਲ ਤੇਜਿੰਦਰ ਸਿੰਘ ਕੁਲਾਰ ਇੰਚਾਰਜ ਅਨਦਾਣਾ ਬਲਾਕ ,ਭੁਲਾ ਸਿੰਘ ,ਸਰਪੰਚ ਪ੍ਰਕਾਸ ਸਿੰਘ ,ਜਗਦੀਸ ਸਿਘ ਗੋਇਲ ,ਜਸੀ ਮਨਿਆਣਾ ,ਰਵੀ ਸਰਮਾ ,ਵਕੀਲ ,ਸੁਖਵਿੰਦਰ ਗਨੋਟਾ ,ਚੇਤਾ ਮੰਡਵੀ ,ਮੋਜੂਦ ਸਨ।

Share Button

Leave a Reply

Your email address will not be published. Required fields are marked *